ਵਰੁਣ ਗਾਂਧੀ

From Wikipedia, the free encyclopedia

ਵਰੁਣ ਗਾਂਧੀ
Remove ads

ਫ਼ਿਰੋਜ਼ ਵਰੁਣ ਗਾਂਧੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਸੁਲਤਾਨਪੁਰ ਲੋਕ ਸਭਾ ਹਲਕੇ ਤੋਂ ਲੋਕ ਸਭਾ ਦਾ ਮੈਂਬਰ ਹੈ।[1][2] ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ। ਉਹ ਦਾ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਰਾਸ਼ਟਰੀ ਪੱਧਰ ਦਾ ਸੈਕਟਰੀ ਹੈ। ਵਰੁਣ ਗਾਂਧੀ ਨੂੰ ਰਾਜਨਾਥ ਸਿੰਘ ਦੀ ਟੀਮ ਵਿੱਚ 24 ਮਾਰਚ 2013 ਵਿੱਚ ਸ਼ਾਮਿਲ ਕੀਤਾ ਗਿਆ। ਉਸਨੂੰ ਜਰਨਲ ਸੈਕਟਰੀ ਬਣਾਇਆ ਗਿਆ ਅਤੇ ਉਹ ਸਭ ਤੋਂ ਛੋਟੀ ਉਮਰ ਦਾ ਸੈਕਟਰੀ ਬਣਿਆ।

ਵਿਸ਼ੇਸ਼ ਤੱਥ ਵਰੁਣ ਗਾਂਧੀ, Member of Parliament ...
Remove ads

ਸ਼ੁਰੂਆਤੀ ਜੀਵਨ ਅਤੇ ਸਿੱਖਿਆ

ਫਿਰੋਜ਼ ਵਰੁਣ ਗਾਂਧੀ[3][4] ਦਾ ਜਨਮ 13 ਮਾਰਚ 1980 ਨੂੰ ਦਿੱਲੀ ਵਿੱਚ ਸੰਜੇ ਗਾਂਧੀ ਅਤੇ ਮੇਨਕਾ ਗਾਂਧੀ ਦੇ ਘਰ ਹੋਇਆ ਸੀ। ਉਹ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਪੋਤਾ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਪੜਪੋਤਾ ਹੈ।


ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads