ਵਿਕਟਰ ਸ਼ਕਲੋਵਸਕੀ
From Wikipedia, the free encyclopedia
Remove ads
ਵਿਕਟਰ ਬੋਰਿਸੋਵਿੱਚ ਸ਼ਕਲੋਵਸਕੀ (ਜਾਂ ਸ਼ਕਲੋਵਸਕੀ; ਰੂਸੀ: Ви́ктор Бори́сович Шкло́вский; 24 ਜਨਵਰੀ [ਪੁ.ਤ. 12 ਜਨਵਰੀ] 1893 – 6 ਦਸੰਬਰ 1984) ਰੂਸੀ ਅਤੇ ਸੋਵੀਅਤ ਸਾਹਿਤ ਆਲੋਚਕ, ਲੇਖਕ, ਅਤੇ ਕਿਤਾਬਚਾਕਾਰ ਸੀ। ਉਹ ਰੂਸੀ ਰੂਪਵਾਦ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਇੱਕ ਹੈ।
Remove ads
ਵਿਕਟਰ ਸ਼ਕਲੋਵਸਕੀ ਦੀ ਕਿਤਾਬ ਥਿਉਰੀ ਆਫ ਪ੍ਰੋਜ਼ 1925 ਵਿੱਚ ਪ੍ਰਕਾਸ਼ਤ ਹੋਈ ਸੀ।[1] ਸ਼ਕਲੋਵਸਕੀ ਦੀ ਅੱਜ ਵੀ "ਵੀਹਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸਾਹਿਤਕ ਅਤੇ ਸਭਿਆਚਾਰਕ ਸਿਧਾਂਤਕਾਰਾਂ ਵਿੱਚੋਂ ਇੱਕ ਵਜੋਂ ਪ੍ਰਸੰਸਾ ਕੀਤੀ ਜਾਂਦੀ ਹੈ"[2]
Remove ads
ਜੀਵਨ
ਸ਼ਕਲੋਵਸਕੀ ਦਾ ਜਨਮ ਸੇਂਟ ਪੀਟਰਜ਼ਬਰਗ, ਰੂਸ ਵਿੱਚ ਹੋਇਆ ਸੀ। ਉਹਦਾ ਪਿਤਾ ਯਹੂਦੀ ਅਤੇ ਮਾਂ ਜਰਮਨ/ਰੂਸੀ ਮੂਲ ਦੀ ਸੀ। ਉਸਨੇ ਸੇਂਟ ਪੀਟਰਜ਼ਬਰਗ ਯੂਨੀਵਰਸਿਟੀ ਵਿੱਚ ਉਚੇਰੀ ਪੜ੍ਹਾਈ ਕੀਤੀ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
Wikiwand - on
Seamless Wikipedia browsing. On steroids.
Remove ads