ਵਿਕੀਮੀਡੀਆ ਕਾਮਨਜ਼
From Wikipedia, the free encyclopedia
Remove ads
ਵਿਕੀਮੀਡੀਆ ਕਾਮਨਜ਼, ਵਿਕੀਕਾਮਨਜ਼, ਜਾਂ ਸਿਰਫ਼ ਕਾਮਨਜ਼, ਇੱਕ ਵਿਕੀ-ਅਧਾਰਤ ਮੀਡੀਆ ਭੰਡਾਰ ਹੈ ਜੋ ਵਰਤੋਂ ਵਿੱਚ ਮੁਫ਼ਤ ਤਸਵੀਰਾਂ, ਆਵਾਜ਼ਾਂ, ਵੀਡੀਓ ਅਤੇ ਹੋਰ ਮੀਡੀਆ ਦਾ ਹੈ।[1] ਇਹ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ।
ਵਿਕੀਮੀਡੀਆ ਕਾਮਨਜ਼ ਦੀਆਂ ਫਾਈਲਾਂ ਨੂੰ ਵਿਕੀਪੀਡੀਆ, ਵਿਕੀਵੋਏਜ, ਵਿਕੀਸੋਰਸ, ਵਿਕੀਕੋਟ, ਵਿਕਸ਼ਨਰੀ, ਵਿਕੀਨਿਊਜ਼, ਵਿਕੀਬੁੱਕਸ ਅਤੇ ਵਿਕੀਸਪੀਸੀਜ਼ ਸਮੇਤ ਸਾਰੀਆਂ ਭਾਸ਼ਾਵਾਂ ਵਿੱਚ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਵਰਤਿਆ ਜਾ ਸਕਦਾ ਹੈ, ਅਤੇ ਆਫਸਾਈਟ ਵਰਤੋਂ ਲਈ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।[2] ਜੁਲਾਈ 2025 ਤੱਕ, ਰਿਪੋਜ਼ਟਰੀ ਵਿੱਚ 127 ਮਿਲੀਅਨ ਤੋਂ ਵੱਧ ਮੁਫ਼ਤ-ਵਰਤੋਂ ਵਾਲੀਆਂ ਮੀਡੀਆ ਫਾਈਲਾਂ ਹਨ, ਜੋ ਰਜਿਸਟਰਡ ਵਲੰਟੀਅਰਾਂ ਦੁਆਰਾ ਪ੍ਰਬੰਧਿਤ ਅਤੇ ਸੰਪਾਦਿਤ ਕੀਤੀਆਂ ਜਾ ਸਕਦੀਆਂ ਹਨ।[3]
Remove ads
ਇਤਿਹਾਸ
ਪ੍ਰੋਜੈਕਟ ਐਰਿਕ ਮੋਲਰ ਦੁਆਰਾ ਮਾਰਚ 2004 ਵਿੱਚ ਪ੍ਰਸਤਾਵਿਤ ਕੀਤਾ ਗਿਆ ਸੀ।[4] ਅਤੇ 7 ਸਤੰਬਰ, 2004 ਨੂੰ ਇਸਦੀ ਸ਼ੁਰੂਆਤ ਹੋਈ।[5][6] ਇੱਕ ਕੇਂਦਰੀ ਭੰਡਾਰ ਦੀ ਸਥਾਪਨਾ ਦੇ ਪਿੱਛੇ ਪ੍ਰਮੁੱਖ ਪ੍ਰੇਰਨਾ ਵਿਕਿਮੀਡਿਆ ਪ੍ਰੋਜੈਕਟਾਂ ਅਤੇ ਸਭਨਾਂ ਭਾਸ਼ਾਵਾਂ ਵਿੱਚ ਕੋਸ਼ਿਸ਼ਾਂ ਦੇ ਦੋਹਰਾਓ ਨੂੰ ਘੱਟ ਕਰਨ ਦੀ ਇੱਛਾ ਸੀ। ਕਾਮਨਜ਼ ਦੇ ਨਿਰਮਾਣ ਤੋਂ ਪਹਿਲਾਂ ਇੱਕ ਹੀ ਫਾਇਲ ਵੱਖ-ਵੱਖ ਵਿਕੀਆਂ ਉੱਤੇ ਅਲੱਗ-ਅਲੱਗ ਅਪਲੋਡ ਕੀਤੀ ਜਾਂਦੀ ਸੀ।
ਹਵਾਲੇ
ਬਾਹਰੀ ਲਿੰਕ
External links
Wikiwand - on
Seamless Wikipedia browsing. On steroids.
Remove ads
