ਵਿਰੇਂਦਰ ਸਹਿਵਾਗ
ਸੇਵਾਮੁਕਤ ਭਾਰਤੀ ਕ੍ਰਿਕਟਰ (ਜਨਮ 1978) From Wikipedia, the free encyclopedia
Remove ads
ਵਿਰੇਂਦਰ ਸਹਿਵਾਗ (ਅੰਗਰੇਜ਼ੀ: Virender Sehwag, ਜਨਮ: 20 ਅਕਤੂਬਰ 1978, ਹਰਿਆਣਾ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਜਿਸਨੂੰ ਆਮ ਕਰਕੇ 'ਵੀਰੂ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਸਹਿਵਾਗ ਨੂੰ 'ਨਜ਼ਫ਼ਗੜ੍ਹ ਦਾ ਨਵਾਬ' ਅਤੇ 'ਆਧੁਨਿਕ ਕ੍ਰਿਕਟ ਦਾ ਜ਼ੇਨ ਮਾਸਟਰ' ਵੀ ਕਹਿ ਦਿੱਤਾ ਜਾਂਦਾ ਹੈ। ਵਿਰੇਂਦਰ ਸਹਿਵਾਗ ਸੱਜੇ ਹੱਥ ਨਾਲ ਖੇਡਣ ਵਾਲੇ ਆਕਰਮਕ ਬੱਲੇਬਾਜ਼ ਹਨ, ਅਤੇ ਸਪਿਨ ਗੇਂਦਬਾਜ਼ੀ ਵੀ ਕਰਦੇ ਹਨ। ਸਹਿਵਾਗ ਨੇ ਆਪਣਾ ਪਹਿਲਾ ਇੱਕ ਦਿਵਸੀ ਮੁਕਾਬਲਾ 1999 ਵਿੱਚ ਅਤੇ ਪਹਿਲਾ ਟੈਸਟ ਮੈਚ 2001 ਵਿੱਚ ਖੇਡਿਆ ਸੀ। ਅਪ੍ਰੈਲ 2009 ਵਿੱਚ ਸਹਿਵਾਗ ਇਕਲੌਤੇ ਅਜਿਹੇ ਭਾਰਤੀ ਸਨ ਜਿਸਨੂੰ 'ਵਿਜਡਨ ਲੀਡਿੰਗ ਕ੍ਰਿਕਟਰ ਆਫ਼ ਦ ਯੀਅਰ' ਖ਼ਿਤਾਬ ਨਾਲ ਨਵਾਜ਼ਾ ਗਿਆ ਅਤੇ ਅਗਲੇ ਸਾਲ ਫ਼ਿਰ ਇਹ ਖ਼ਿਤਾਬ ਸਹਿਵਾਗ ਨੇ ਹੀ ਜਿੱਤਿਆ।[1] ਵਿਰੇਂਦਰ ਸਹਿਵਾਗ ਹੁਣ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਕ੍ਰਿਕਟ ਸਕੂਲ ਚਲਾ ਰਹੇ ਹਨ। he has got fadu award of the world

Remove ads
ਹਵਾਲੇ
Wikiwand - on
Seamless Wikipedia browsing. On steroids.
Remove ads