ਵਿਸ਼ਨੂੰ ਡੇ

From Wikipedia, the free encyclopedia

Remove ads

ਵਿਸ਼ਨੂੰ ਡੇ (ਬੰਗਾਲੀ: বিষ্ণু দে) ਇੱਕ ਪ੍ਰਮੁੱਖ ਬੰਗਾਲੀ ਕਵੀ, ਵਾਰਤਕ, ਲੇਖਕ, ਅਨੁਵਾਦਕ, ਅਕਾਦਮਿਕ ਅਤੇ ਆਧੁਨਿਕਵਾਦ ਤੇ ਉੱਤਰ-ਆਧੁਨਿਕਵਾਦ ਦੇ ਦੌਰ ਵਿੱਚ ਕਲਾ ਆਲੋਚਕ ਸੀ।[1][2][3] ਉਸਨੇ ਇੱਕ ਪ੍ਰਤੀਕਵਾਦੀ ਵਜੋਂ ਕਵਿਤਾ ਕਹਿਣੀ ਸ਼ੁਰੂ ਕੀਤੀ, ਉਸ ਨੇ ਆਪਣੀਆਂ ਕਵਿਤਾਵਾ ਦੇ ਸੰਗੀਤਕ ਗੁਣ ਲਈ ਮਾਨਤਾ ਹਾਸਲ ਕੀਤੀ ਹੈ, ਬੁਧਾਦੇਵ ਬਸੂ ਅਤੇ ਸਮਰ ਸੇਨ ਵਰਗੇ ਲੇਖਕਾਂ ਦੀ ਪੋਸਟ-ਟੈਗੋਰ ਪੀੜ੍ਹੀ ਦਾ ਨਿਰਮਾਣ ਕੀਤਾ, ਜਿਸਨੇ ਬੰਗਾਲੀ ਸਾਹਿਤ ਵਿੱਚ ਮਾਰਕਸਵਾਦੀ ਵਿਚਾਰਧਾਰਾ ਦੇ ਡੂੰਘੇ ਪ੍ਰਭਾਵ ਵਾਲੀ "ਨਵੀਂ ਕਵਿਤਾ" ਦੇ ਆਗਮਨ ਦਾ ਐਲਾਨ ਕੀਤਾ। ਉਸ ਨੇ ਕੁਝ ਸਮੇਂ ਲਈ ਇੱਕ ਕਵਿਤਾ ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤਾ, ਜਿਸ ਰਾਹੀਂ ਉਸਨੇ ਸਮਾਜਿਕ ਤੌਰ ਤੇ ਚੇਤਨ ਲੇਖਣੀ ਨੂੰ ਉਤਸਾਹਿਤ ਕੀਤਾ। ਉਸ ਦੀ ਆਪਣੀ ਰਚਨਾ ਉਖੜੀ ਸਨਾਖਤ ਦੇ ਵਿੱਚ ਇੱਕ ਕਵੀ ਦੀ ਤਨਹਾ ਜਦੋਜਹਿਦ, ਮਨੁੱਖੀ ਗੌਰਵ ਦੀ ਤਲਾਸ ਹੈ।[4][5]

ਵਿਸ਼ੇਸ਼ ਤੱਥ ਵਿਸ਼ਨੂੰ ਡੇ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads