ਵਿਸਾਰੀਓਨ ਬੇਲਿੰਸਕੀ

From Wikipedia, the free encyclopedia

ਵਿਸਾਰੀਓਨ ਬੇਲਿੰਸਕੀ
Remove ads

ਵਿਸਾਰੀਓਨ ਗਰਿਗੋਰੀਏਵਿੱਚ ਬੇਲਿੰਸਕੀ (ਰੂਸੀ: Виссарио́н Григо́рьевич Бели́нский; IPA: [vʲɪsərʲɪˈon grʲɪˈgorʲjɪvʲɪtɕ bʲɪˈlʲinskʲɪj]; ਜੂਨ 11 [ਪੁ.ਤ. ਮਈ 30] 1811ਜੂਨ 7 [ਪੁ.ਤ. ਮਈ 26] 1848) ਰੂਸੀ ਸਾਹਿਤ ਆਲੋਚਕ ਸੀ। ਉਹ ਅਲੈਗਜ਼ੈਂਡਰ ਹਰਜਨ, ਮਿਖਾਇਲ ਬਾਕੂਨਿਨ (ਇੱਕ ਸਮੇਂ ਉਸਨੇ ਉਸ ਦੀ ਇੱਕ ਭੈਣ ਨਾਲ ਪ੍ਰੇਮ ਕੀਤਾ ਸੀ), ਅਤੇ ਹੋਰ ਆਲੋਚਨਾਤਮਕ ਬੁਧੀਜੀਵੀਆਂ ਦਾ ਸਹਿਕਰਮੀ ਸੀ। ਬੇਲਿੰਸਕੀ ਨੇ ਕਵੀ ਅਤੇ ਪ੍ਰਕਾਸ਼ਕ ਨਿਕੋਲਾਈ ਨੇਕਰਾਸੋਵ ਅਤੇ ਉਸ ਦੇ ਰਸਾਲੇ ਸੋਵਰੇਮੇਨਿਕ ਦੇ ਕੈਰੀਅਰ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ।

ਵਿਸ਼ੇਸ਼ ਤੱਥ ਵਿਸਾਰੀਓਨ ਬੇਲਿੰਸਕੀ, ਜਨਮ ...
Thumb
ਬੇਲਿੰਸਕੀ ਦਾ ਇੱਕ ਬਸਟ
Thumb
ਵਿਸਾਰੀਓਨ ਬੇਲਿੰਸਕੀ ਯੂ ਐੱਸ ਐੱਸ ਆਰ ਡਾਕ ਟਿਕਟ 1957
Remove ads

ਜੀਵਨੀ

ਵਿਸਾਰੀਓਨ ਬੇਲਿੰਸਕੀ ਦਾ ਜਨਮ 11 ਜੂਨ 1811 ਸਵੀਆਬੋਰਗ, ਗਰੈਂਡ ਡੱਚੀ ਆਫ਼ ਫਿਨਲੈਂਡ, ਹੇਲਸਿੰਕੀ ਵਿੱਚ ਹੋਇਆ ਅਤੇ ਚੇਮਬਾਰ (ਹੁਣ ਬੇਲਿੰਸਕੀ, ਪੇਂਜ਼ਾ ਖੇਤਰ ਦੇ ਬੇਲਿੰਸਕੀ ਜ਼ਿਲ੍ਹੇ ਵਿਚ) ਸ਼ਹਿਰ ਵਿੱਚ ਅਤੇ ਪੇਂਜ਼ਾ ਵਿੱਚ ਰਿਹਾ। ਉਥੇ ਹੀ ਉਸ ਨੇ ਜਿਮਨੇਜ਼ੀਆ ਵਿੱਚ ਪੜ੍ਹਾਈ (1825-1829) ਕੀਤੀ। 1829-1832 ਵਿੱਚ ਉਹ ਮਾਸਕੋ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਮਾਸਕੋ ਵਿੱਚ ਉਸ ਨੇ ਆਪਣੇ ਪਹਿਲੇ ਮਸ਼ਹੂਰ ਲੇਖ ਪ੍ਰਕਾਸ਼ਿਤ ਕੀਤੇ।

Loading related searches...

Wikiwand - on

Seamless Wikipedia browsing. On steroids.

Remove ads