ਵੀਅਤਨਾਮੀ ਦੋਙ

ਵੀਅਤਨਾਮ ਦੀ ਮੁਦਰਾ From Wikipedia, the free encyclopedia

Remove ads

ਦੋਙ (/ˈdɒŋ/; ਵੀਅਤਨਾਮੀ: [ɗôŋm]) (ਨਿਸ਼ਾਨ: ; ਕੋਡ: VND) 3 ਮਈ, 1978 ਤੋਂ ਵੀਅਤਨਾਮ ਦੀ ਮੁਦਰਾ ਹੈ। ਇਹਨੂੰ ਵੀਅਤਨਾਮ ਸਟੇਟ ਬੈਂਕ ਜਾਰੀ ਕਰਦਾ ਹੈ। ਪਹਿਲਾਂ ਇੱਕ ਦੋਙ ਵਿੱਚ 10 ਹਾਓ ਹੁੰਦੇ ਸਨ ਅਤੇ ਅੱਗੋਂ 1 ਹਾਓ ਵਿੱਚ 10 ਸ਼ੂ ਪਰ ਹੁਣ ਇਹ ਵਰਤੇ ਨਹੀਂ ਜਾਂਦੇ।

ਵਿਸ਼ੇਸ਼ ਤੱਥ đồng Việt Nam, ISO 4217 ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads