ਵੇਕ ਟਾਪੂ

From Wikipedia, the free encyclopedia

ਵੇਕ ਟਾਪੂmap
Remove ads

ਵੇਕ ਟਾਪੂ ਜੋ ਕਿ ਇੱਕ ਰਿੰਗ ਦੀ ਤਰ੍ਹਾਂ ਹੈ ਜਿਸ ਦੀ ਵਰਤੋਂ ਅਮਰੀਕਾ ਹਵਾਈ ਫੌਜ, ਮਿਸਾਈਲ ਪ੍ਰੋਗਰਾਮ ਲਈ ਕਰਦਾ ਹੈ। ਇਸ ਦਾ ਸਾਰਾ ਪ੍ਰਬੰਧ ਅਮਰੀਕਾ ਦੀ ਕਮਾਣ ਹੇਠ ਹੈ। ਇਸ ਦਾ ਤਟੀ ਲੰਬਾਈ 19 ਕਿਲੋਮੀਟਰ ਹੈ ਅਤੇ ਖੇਤਰਫਲ 7.4 ਵਰਗ ਕਿਲੋਮੀਟਰ ਅਤੇ ਇਸ ਤੇ 150 ਤੋਂ ਜ਼ਿਆਦਾ ਜਨਸੰਖਿਆ ਨਹੀਂ ਰਹਿ ਸਕਦੀ ਜਿਸ ਦੀ ਮਨਾਹੀ ਹੈ। ਇਸ ਤੇ 3,000 ਮੀਟਰ ਦੀ ਹਵਾਈ ਪੱਟੀ ਹੈ। ਵੇਕ ਟਾਪੂ 3 ਵਾਪੂਆਂ ਦਾ ਸਮੂਹ ਹੈ। ਇਹ ਮਾਰਸ਼ਲ ਟਾਪੂ ਦੇ ਨੇੜੇ ਹੈ। ਇਹ ਟਾਪੂ ਓਸ਼ੇਨੀਆ ਮਹਾਂਦੀਪ ਦਾ ਹਿਸਾ ਹੈ।

Thumb
ਵੇਕ ਟਾਪੂ ਦਾ ਝੰਡਾ
ਵਿਸ਼ੇਸ਼ ਤੱਥ Native name: ਫਰਮਾ:Country data ਵੇਕ ਟਾਪੂ, ਭੂਗੋਲ ...
Thumb
Aerial view of the atoll, looking westward
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads