ਵੈਂਕਟਰਮਨ ਰਾਮਕ੍ਰਿਸ਼ਣਨ

From Wikipedia, the free encyclopedia

ਵੈਂਕਟਰਮਨ ਰਾਮਕ੍ਰਿਸ਼ਣਨ
Remove ads

ਵੈਂਕਟਰਮਨ ਰਾਮਕ੍ਰਿਸ਼ਣਨ (ਤਮਿਲ਼: வெங்கட்ராமன் ராமகிருஷ்ணன்) (ਜਨਮ: 1952, ਤਮਿਲਨਾਡੂ) ਇੱਕ ਬਣਤਰ (structure)ਅਧਿਐਨ ਦੇ ਜੀਵ ਵਿਗਿਆਨੀ ਹਨ।

ਵਿਸ਼ੇਸ਼ ਤੱਥ ਵੈਂਕਟਰਮਨ ਰਾਮਕ੍ਰਿਸ਼ਣਨ, ਜਨਮ ...
Remove ads

ਸਨਮਾਨ

  • ਇਹਨਾਂ ਨੂਂ 2009 ਵਿੱਚ ਰਸਾਇਣ ਵਿਗਿਆਨ ਸ਼੍ਰੇਣੀ ਵਿੱਚ ਰਾਇਬੋਸੋਮ ਸਂਬਂਧੀ ਅਧਿਐਨ ਲਈ ਨੋਬਲ ਇਨਾਮ ਦਿਤਾ ਗਿਆ।
  • 2010 ਪਦਮ ਵਿਭੂਸ਼ਨ,ਭਾਰਤ ਸਰਕਾਰ।

ਹੋਰ ਤਥ

ਮਾਰਚ 2015 ਵਿੱਚ ਗ੍ਰੇਟ ਬ੍ਰਿਟੇਨ ਦੀ 1660 ਵਿੱਚ ਸਥਾਪਤ ਵਿਗਿਆਨਕ ਸਂਸਥਾ ਰਾਇਲ ਅਕੈਡਮੀ ਦੇ ਪ੍ਰਧਾਨ ਬਣਾਏ ਗਏ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads