ਵੈਨੇਜ਼ੁਐਲਾ
From Wikipedia, the free encyclopedia
Remove ads
ਵੈਨੇਜ਼ੁਐਲਾ, ਦਫ਼ਤਰੀ ਤੌਰ ਉੱਤੇ ਵੈਨੇਜ਼ੁਐਲਾ ਦਾ ਬੋਲੀਵਾਰੀ ਗਣਰਾਜ[1] (Spanish: República Bolivariana de Venezuela ਰੇਪੂਬਲਿਕਾ ਬੋਲੀਵਾਰੀਆਨਾ ਦੇ ਬੈਨੇਸੂਐਲਾ), ਦੱਖਣੀ ਅਮਰੀਕਾ ਦੇ ਉੱਤਰੀ ਤੱਟ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦਾ ਰਕਬਾ 916,445 ਵਰਗ ਕਿ.ਮੀ. ਅਤੇ ਅਬਾਦੀ ਲਗਭਗ 29,105,632 ਹੈ। ਇਸਨੂੰ ਬੇਹੱਦ ਜੀਵ ਵੰਨ-ਸੁਵੰਨਤਾ ਵਾਲ਼ਾ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਇੱਥੇ ਪੱਛਮ ਵੱਲ ਐਂਡੀਜ਼ ਪਹਾੜ, ਦੱਖਣ ਵੱਲ ਐਮਾਜ਼ਾਨੀ ਬੇਟ ਦੇ ਸੰਘਣੇ ਜੰਗਲ, ਮੱਧ ਵਿੱਚ ਯਾਨੋਸ ਨਾਮਕ ਪੱਧਰੇ ਇਲਾਕੇ ਅਤੇ ਕੈਰੀਬੀਆਈ ਤੱਟ ਅਤੇ ਪੂਰਬ ਵੱਲ ਓਰੀਨੋਕੋ ਦਰਿਆ ਦਾ ਡੈਲਟਾ ਪੈਂਦਾ ਹੈ।
Remove ads
ਤਸਵੀਰਾਂ
- ਲਾ ਬੁਰੀਕੁਇਟਾ ਦਾ ਡਾਂਸ ਆਦਮੀ, ਔਰਤਾਂ ਅਤੇ ਬੱਚਿਆਂ ਦੁਆਰਾ ਕੀਤਾ ਜਾਂਦਾ ਹੈ, ਜੋ ਚਿੱਟੇ ਕਮੀਜ਼ ਅਤੇ ਰੰਗੀ ਸਕਰਟ ਨਾਲ ਗਧੇ ਉੱਤੇ ਰਵਾਇਤੀ ਤੌਰ ਤੇ ਮਹਿਸੂਸ ਕੀਤੇ ਗਏ।
- ਜ਼ਾਰਗੋਜ਼ਾਂ ਦਾ ਨਾਚ
- ਲਾ ਬੁਰੀਕੁਇਟਾ ਦਾ ਡਾਂਸ ਆਦਮੀ, ਔਰਤਾਂ ਅਤੇ ਬੱਚਿਆਂ ਦੁਆਰਾ ਕੀਤਾ ਜਾਂਦਾ ਹੈ, ਜੋ ਚਿੱਟੇ ਕਮੀਜ਼ ਅਤੇ ਰੰਗੀ ਸਕਰਟ ਨਾਲ ਗਧੇ ਉੱਤੇ ਰਵਾਇਤੀ ਤੌਰ ਤੇ ਮਹਿਸੂਸ ਕੀਤੇ ਗਏ।
- 14 ਜਨਵਰੀ ਨੂੰ ਬਰਕੁਸੀਮੈਟੋ ਵਿੱਚ ਬ੍ਰਹਮ ਚਰਵਾਹੇ ਦਾ ਜਲੂਸ
- ਵੇਨੇਜ਼ੁਏਲਾ ਦੇ ਅਪੂਰ ਵਿੱਚ ਲਲੇਨੇਰੋਸ
ਉੱਪ-ਵਿਭਾਗ
- ਰਾਜ

- ਪਰਤੰਤਰ ਰਾਜ
ਨਾਂ | ਰਾਜਧਾਨੀ | |
• | ![]() | (ਕੋਈ ਨਹੀਂ) |
- ਪ੍ਰਸ਼ਾਸਕੀ ਖੇਤਰ

ਨਾਂ | ਉਪ-ਖੇਤਰ |
ਐਂਡੀਆਈ | ਬਾਰੀਨਾਸ, ਮੇਰੀਦਾ, ਤਾਚੀਰਾ, ਤਰੂਹੀਯੋ, ਆਪੂਰੇ ਦੀ ਪਾਏਸ ਨਗਰਪਾਲਿਕਾ |
ਰਾਜਧਾਨੀ | ਮਿਰਾਂਦਾ, ਬਾਰਗਾਸ, ਰਾਜਧਾਨੀ ਜ਼ਿਲ੍ਹਾ |
ਮੱਧਵਰਤੀ | ਆਰਗੁਆ, ਕਾਰਾਵੋਵੋ, ਕੋਹੇਦੇਸ |
ਮੱਧ-ਪੱਛਮੀ | ਫ਼ਾਲਕੋਨ, ਲਾਰਾ, ਪੋਰਤੂਗੁਏਸਾ, ਯਾਰਾਕੁਈ |
ਗੁਆਇਆਨਾ | ਬੋਲੀਵਾਰ, ਆਮਾਜ਼ੋਨਾਸ, ਡੈਲਟਾ ਆਮਾਕੂਰੋ |
ਟਾਪੂਵਾਦੀ | ਨੁਏਵਾ ਏਸਪਾਰਤਾ, ਸੰਘੀ ਪਰਤੰਤਰ ਰਾਜ |
ਯਾਨੋਸ | ਆਪੂਰੇ (ਪਾਏਸ ਨਗਰਪਾਲਿਕਾ ਤੋਂ ਛੁੱਟ), ਗੁਆਰਿਕੋ |
ਉੱਤਰ-ਪੂਰਬੀ | ਆਂਜ਼ੋਆਤੇਗੁਈ, ਮੋਂਗਾਸ, ਸੂਕਰੇ |
ਜ਼ੂਲੀਆਈ | ਜ਼ੂਲੀਆ |
ਪੁਨਰ-ਪ੍ਰਾਪਤੀ ਜੋਨ | ਗੁਆਇਆਨਾ ਏਸੇਕੀਵਾ |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads