ਸਕੇਲਰ ਫੀਲਡ ਥਿਊਰੀ

From Wikipedia, the free encyclopedia

Remove ads

ਸਿਧਾਂਤਕ ਭੌਤਿਕ ਵਿਗਿਆਨ ਵਿੱਚ, ਸਕੇਲਰ ਫੀਲਡ ਥਿਊਰੀ ਸਕੇਲਰ ਫੀਲਡਾਂ ਦੀ ਇੱਕ ਕਲਾਸੀਕਲ ਜਾਂ ਕੁਆਂਟਮ ਥਿਊਰੀ ਵੱਲ ਇਸ਼ਾਰਾ ਕਰਦੀ ਹੋ ਸਕਦੀ ਹੈ। ਇੱਕ ਸਕੇਲਰ ਫੀਲਡ ਕਿਸੇ ਲੌਰੰਟਜ਼ ਪਰਿਵਰਤਨ ਅਧੀਨ ਸਥਿਰ/ਇਨਵੇਰੀਅੰਟ ਰਹਿੰਦੀ ਹੈ।

ਇੱਕੋ ਇੱਕ ਮੁਢਲੀ ਸਕੇਲਰ ਕੁਆਂਟਮ ਫੀਲਡ ਜੋ ਕੁਦਰਤ ਵਿੱਚ ਦੇਖੀ ਗਈ ਹੈ, ਹਿਗਜ਼ ਫੀਲਡ ਹੈ। ਫੇਰ ਵੀ, ਪ੍ਰਭਾਵੀ ਫੀਲਡ ਥਿਊਰੀ ਵਿੱਚ ਸਕੇਲਰ ਕੁਆਂਟਮ ਫੀਲਡਾਂ ਕਈ ਭੌਤਿਕ ਵਰਤਾਰਿਆਂ ਦੇ ਵਿਵਰਣਾਂ ਦਾ ਵਿਸ਼ਲੇਸ਼ਣ ਕਰਦੀਆਂ ਹਨ। ਇੱਕ ਉਦਾਹਰਨ ਪਾਈਔਨ ਹੈ, ਜੋ ਅਸਲ ਵਿੱਚ ਇੱਕ ਸੂਡੋਸਕੇਲਰ ਹੈ।

ਕਿਉਂਕਿ ਇਹਨਾਂ ਵਿੱਚ ਧਰੁਵੀਕਰਨ (ਪੋਲਰਾਇਜ਼ੇਸ਼ਨ) ਕਠਿਨਾਈਆਂ ਸ਼ਾਮਿਲ ਨਹੀਂ ਹੁੰਦੀਆਂ, ਇਸਲਈ ਸਕੇਲਰ ਫੀਲਡਾਂ ਅਕਸਰ ਦੂਜੀ ਕੁਆਂਟਾਇਜ਼ੇਸ਼ਨ (ਨਿਰਧਾਰੀਕਰਨ) ਰਾਹੀਂ ਗੁਜ਼ਾਰਨੀਆਂ ਅਸਾਨ ਹਨ। ਇਸੇ ਕਾਰਣ ਲਈ, ਸਕੇਲਰ ਫੀਲਡ ਥਿਊਰੀਆਂ ਨੂੰ ਅਕਸਰ ਉੱਤਮ ਸੰਕਲਪਾਂ ਅਤੇ ਤਕਨੀਕਾਂ ਦੀ ਜਾਣ ਪਛਾਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ।

ਮੈਟ੍ਰਿਕ ਦਾ ਸਿਗਨੇਚਰ ਜੋੜ ਹੇਠਾਂ ਵਰਤਿਆ ਗਿਆ ਹੈ, (+, −, −, −) ਹੈ।

Remove ads

ਕਲਾਸੀਕਲ ਸਕੇਲਰ ਫੀਲਡ ਥਿਊਰੀ

ਲੀਨੀਅਰ (ਸੁਤੰਤਰ) ਥਿਊਰੀ

ਗੈਰ-ਲੀਨੀਅਰ (ਪਰਸਪਰ ਕ੍ਰਿਆ ਕਰਨ ਵਾਲੀ) ਥਿਊਰੀ

ਅਯਾਮਿਕ ਵਿਸ਼ਲੇਸ਼ਣ ਅਤੇ ਸਕੇਲਿੰਗ

ਸਕੇਲਿੰਗ ਅਯਾਮ

ਸਕੇਲ ਸਥਿਰਤਾ

ਕਨਫਰਮਲ ਸਥਿਰਤਾ

φ4 ਥਿਊਰੀ

ਤੁਰੰਤ ਸਮਰੂਪਤਾ ਟੁੱਟਣਾ

ਕਿੰਕ ਹੱਲ

ਕੰਪਲੈਕਸ ਸਕੇਲਰ ਫੀਲਡ ਥਿਊਰੀ

O(N) ਥਿਊਰੀ

ਕੁਆਂਟਮ ਸਕੇਲਰ ਫੀਲਡ ਥਿਊਰੀ

ਫੇਨਮੈਨ ਪਾਥ ਇੰਟਗ੍ਰਲ

ਪੁਨਰ-ਮਾਨਕੀਕਰਨ

ਇਹ ਵੀ ਦੇਖੋ

Loading related searches...

Wikiwand - on

Seamless Wikipedia browsing. On steroids.

Remove ads