ਸਕੋਪੀਏ
From Wikipedia, the free encyclopedia
Remove ads
ਸਕੋਪੀਏ (ਮਕਦੂਨੀਆਈ: Скопје, [ˈskɔpjɛ] ( ਸੁਣੋ)) ਮਕਦੂਨੀਆ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਦੇਸ਼ ਦੀ ਇੱਕ-ਤਿਹਾਈ ਅਬਾਦੀ ਰਹਿੰਦੀ ਹੈ। ਇਹ ਦੇਸ਼ ਦਾ ਰਾਜਨੀਤਕ, ਸੱਭਿਆਚਾਰਕ, ਆਰਥਕ ਅਤੇ ਵਿੱਦਿਅਕ ਕੇਂਦਰ ਹੈ। ਇਹ ਰੋਮਨ ਸਾਕਾ ਮੌਕੇ ਸਕੂਪੀ ਨਾਂ ਕਰ ਕੇ ਜਾਣਿਆ ਜਾਂਦਾ ਸੀ।
ਹਵਾਲੇ
Wikiwand - on
Seamless Wikipedia browsing. On steroids.
Remove ads