ਮਕਦੂਨੀਆ ਗਣਰਾਜ

From Wikipedia, the free encyclopedia

ਮਕਦੂਨੀਆ ਗਣਰਾਜ
Remove ads

ਮਕਦੂਨੀਆ (ਮਕਦੂਨੀਆਈ: Македонија), ਅਧਿਕਾਰਕ ਤੌਰ ਉੱਤੇ ਮਕਦੂਨੀਆ ਦਾ ਗਣਰਾਜ (Република Македонија, ਲਿਪਾਂਤਰਨ: ਰੇਪੂਬਲਿਕਾ ਮਾਕੇਦੋਨੀਯਾ), ਦੱਖਣ-ਪੂਰਬੀ ਯੂਰਪ ਦੇ ਮੱਧ ਬਾਲਕਾਈ ਪਰਾਇਦੀਪ ਵਿੱਚ ਸਥਿਤ ਇੱਕ ਦੇਸ਼ ਹੈ। ਇਹ ਪੂਰਵਲੇ ਯੂਗੋਸਲਾਵੀਆ ਦੇ ਜਾਨਸ਼ੀਨ ਮੁਲਕਾਂ ਵਿੱਚੋਂ ਇੱਕ ਹੈ ਜਿਸਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ 1991 ਵਿੱਚ ਕੀਤੀ ਸੀ। ਇਹ 1993 ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ ਪਰ ਯੂਨਾਨ ਨਾਲ ਆਪਣੇ ਨਾਂ ਉੱਤੇ ਚੱਲਦੇ ਵਿਵਾਦ ਕਾਰਨ ਇਸਨੂੰ ਵਕਤੀ ਤੌਰ ਉੱਤੇ "ਪੂਰਵਲੇ ਯੂਗੋਸਲਾਵੀਆ ਦੇ ਮਕਦੂਨੀਆ ਦਾ ਗਣਰਾਜ" ਦੇ ਨਾਂ ਹੇਠ ਭਰਤੀ ਕੀਤਾ ਗਿਆ।[8][9]

ਵਿਸ਼ੇਸ਼ ਤੱਥ ਰੀਪਬਲਿਕ ਆਫ ਨਾਰਥ ਮੈਸੇਡੋਨੀਆРепублика Северна Македонија(ਮਕਦੂਨੀਆਈ)[Republika Severna Makedonija] Error: {{Lang}}: text has italic markup (help) (ਲਾਤੀਨੀ), ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads