ਸਟੀਵ ਜੌਬਜ਼

From Wikipedia, the free encyclopedia

ਸਟੀਵ ਜੌਬਜ਼
Remove ads

ਸਟੀਵਨ ਪੌਲ "ਸਟੀਵ" ਜੌਬਜ਼ (/ˈɒbz/; 24 ਫਰਵਰੀ 1955 –5 ਅਕਤੂਬਰ 2011) ਸਟੀਵਨ ਪੌਲ ਸਟੀਵ ਜੌਬਜ਼ ਇੱਕ ਅਮਰੀਕੀ ਉਦਯੋਗੀ ਅਤੇ ਖੋਜੀ ਸੀ। ਇਸਨੂੰ ਐਪਲ ਦੇ ਸੀ.ਈ.ਓ. (ਮੁੱਖ ਕਾਰਜਕਾਰੀ ਅਧਿਕਾਰੀ) ਵਜੋਂ ਜਾਣਿਆ ਜਾਂਦਾ ਹੈ। ਅਗਸਤ 2011 ਵਿੱਚ ਉਨ੍ਹਾਂ ਨੇ ਇਸ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਾਬਸ ਪਿਕਸਰ ਏਨੀਮੇਸ਼ਨ ਸਟੂਡੀਓਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹੇ। 2006 ਵਿੱਚ ਉਹ ਦ ਵਾਲਟ ਡਿਜਨੀ ਕੰਪਨੀ ਦੇ ਨਿਰਦੇਸ਼ਕ ਮੰਡਲ ਦੇ ਮੈਂਬਰ ਵੀ ਰਹੇ, ਜਿਸਦੇ ਬਾਅਦ ਡਿਜਨੀ ਨੇ ਪਿਕਸਰ ਦਾ ਅਧਿਗਰਹਣ ਕਰ ਲਿਆ ਸੀ। 1995 ਵਿੱਚ ਆਈ ਫਿਲਮ ਟੁਆਏ ਸਟੋਰੀ ਵਿੱਚ ਉਨ੍ਹਾਂ ਨੇ ਬਤੋਰ ਕਾਰਜਕਾਰੀ ਨਿਰਮਾਤਾ ਕੰਮ ਕੀਤਾ। ਜੌਬਜ਼ ਦੇ ਅਧਿਕਾਰਿਤ ਜੀਵਨੀਕਾਰ, ਵਾਲਟਰ ਆਇਜ਼ੈਕਸਨ ਨੇ ਉਸ ਨੂੰ "ਰਚਨਾਤਮਕ ਉਦਯੋਗਪਤੀ" ਦੱਸਿਆ ਹੈ," ਜਿਸਦੇ ਸੰਪੂਰਨਤਾ ਲਈ ਜਨੂੰਨ ਅਤੇ ਉਸਦੀ ਜ਼ੋਰਦਾਰ ਡਰਾਈਵ ਨੇ ਛੇ ਉਦਯੋਗਾਂ- ਨਿੱਜੀ ਕੰਪਿਊਟਰ, ਐਨੀਮੇਟਡ ਫਿਲਮ, ਸੰਗੀਤ, ਫੋਨ, ਗੋਲੀ ਕੰਪਿਊਟਿੰਗ ਅਤੇ ਡਿਜ਼ੀਟਲ ਪ੍ਰਕਾਸ਼ਨ ਵਿੱਚ ਇਨਕਲਾਬ ਲੈ ਆਂਦਾ।"[2]

ਵਿਸ਼ੇਸ਼ ਤੱਥ ਸਟੀਵ ਜੌਬਜ਼, ਜਨਮ ...
Remove ads

ਜ਼ਿੰਦਗੀ

ਕੈਲਿਫੋਰਨੀਆ ਦੇ ਸੇਨ ਫਰਾਂਸਿਸਕੋ ਵਿੱਚ ਪੈਦਾ ਹੋਏ ਸਟੀਵ ਨੂੰ ਪਾਉਲ ਅਤੇ ਕਾਲੜਾ ਜਾਬਸ ਨੇ ਉਸ ਦੀ ਮਾਂ ਤੋਂ ਗੋਦ ਲਿਆ ਸੀ। ਜਾਬਸ ਨੇ ਕੈਲਿਫੋਰਨੀਆ ਵਿੱਚ ਹੀ ਪੜ੍ਹਾਈ ਕੀਤੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads