ਸਟੂਅਰਟ ਬਿੰਨੀ

From Wikipedia, the free encyclopedia

Remove ads

ਸਟੂਅਰਟ ਟੈਰੇਂਸ ਰੌਜ਼ਰ ਬਿੰਨੀ,ਜੋ ਕਿ ਆਮ-ਤੌਰ 'ਤੇ ਸਟੂਅਰਟ ਬਿੰਨੀ(ਜਨਮ 3 ਜੂਨ, 1984) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ। ਸਟੂਅਰਟ ਬਿੰਨੀ ਕ੍ਰਿਕਟ ਦੇ ਤਿੰਨੋਂ ਭਾਗਾਂ ਦੇ ਮੈਚਾਂ ਵਿੱਚ ਭਾਰਤ ਵੱਲੋਂ ਅੰਤਰ-ਰਾਸ਼ਟਰੀ ਪੱਧਰ 'ਤੇ ਹਿੱਸਾ ਲੈਂਦਾ ਹੈ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads