ਸਤੀਸ਼ ਗੁਲਾਟੀ
ਪੰਜਾਬੀ ਕਵੀ From Wikipedia, the free encyclopedia
Remove ads
ਸਤੀਸ਼ ਗੁਲਾਟੀ ਪੰਜਾਬੀ ਕਵੀ ਅਤੇ ਚੇਤਨਾ ਪ੍ਰਕਾਸ਼ਨ ਦਾ ਕਰਤਾ ਧਰਤਾ ਹੈ।[1]
ਜੀਵਨ ਵੇਰਵੇ
ਸਤੀਸ਼ ਗੁਲਾਟੀ ਦਾ ਜਨਮ ਕੋਟਕਪੂਰਾ ਸ਼ਹਿਰ ਵਿੱਚ 28 ਅਗਸਤ 1962 ਨੂੰ ਹੋਇਆ ਸੀ ਅਤੇ ਉਥੇ ਉਸਦਾ ਪਾਲਣ ਪੋਸ਼ਣ ਹੋਇਆ। ਲੱਗਪਗ ਦੋ ਦਹਾਕਿਆਂ ਤੋਂ ਉਸਦੀ ਰਿਹਾਇਸ਼ ਲੁਧਿਆਣਾ ਵਿਖੇ ਹੈ। ਉਸ ਦੇ ਪਿਤਾ ਸ਼ਾਹ ਚਮਨ ਜੀ ਪੰਜਾਬ ਦੇ ਮਸ਼ਹੂਰ ਲੇਖਕ ਸਨ।
ਕਾਵਿ ਸੰਗ੍ਰਹਿ
- ਚੁੱਪ ਦੇ ਖ਼ਿਲਾਫ਼ (1998)
- ਚੁੱਪ ਦੇ ਅੰਦਰ ਬਾਹਰ (2004)
- ਚੁੱਪ ਨਦੀ ਤੇ ਮੈਂ (2005)[2]
ਨਮੂਨੇ ਵਜੋਂ ਗ਼ਜ਼ਲ ਦਾ ਇੱਕ ਸ਼ੇਅਰ
- ਉਹ ਭਾਵੇਂ ਪਾਰਦਰਸ਼ੀ, ਸੰਦਲੀ, ਨੀਲੀ, ਸੁਨਹਿਰੀ ਹੈ।
- ਨਦੀ ਦੀ ਤੋਰ ਦੱਸ ਦਿੰਦੀ ਹੈ, ਉਹ ਕਿੰਨੀ ਕੁ ਗਹਿਰੀ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads