ਸ਼ਾਹ ਚਮਨ ਗੁਲਾਟੀ
From Wikipedia, the free encyclopedia
Remove ads
ਸ਼ਾਹ ਚਮਨ (6 ਮਈ 1940 - 19 ਮਾਰਚ 2014) ਪੰਜਾਬੀ ਨਾਵਲਕਾਰ, ਅਨੁਵਾਦਕ ਅਤੇ ਸੰਪਾਦਕ ਸਨ। ਉਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਵੱਲੋਂ ਪ੍ਰੇਮ ਚੰਦ ਦੇ ਨਾਵਲ 'ਕਰਬਲਾ' ਦਾ ਅਨੁਵਾਦ ਕਰਨ ਤੇ ਸਾਲ 2001 ਦਾ ਪੁਰਸਕਾਰ ਮਿਲ ਚੁੱਕਾ ਹੈ।[1]
Remove ads
ਰਚਨਾਵਾਂ
ਨਾਵਲ
- ਹਨੇਰੇ ਵਿੱਚ ਘਿਰਿਆ ਮਨੁੱਖ
- ਜ਼ਖ਼ਮੀ ਗੁਲਾਬ
- ਇਹ ਅਰਦਾਸ ਤੁਮਾਰੀ ਹੈ
- ਮਾਤਮਖ਼ਾਨਾ
- ਜਵਾਲਾਮੁਖੀ
- ਰਾਗ ਇਸ਼ਕ
- ਹੀਰ ਬੈਰਾਗਣ'
ਕਾਵਿ-ਸੰਗ੍ਰਹਿ
- ਸੂਰਜ ਚੜਨ ਤੋਂ ਪਹਿਲਾਂ
- ਬੇਦਾਵਾ
- ਕਿਰਚਾਂ ਦਾ ਆਹਲ੍ਹਣਾ
ਅਨੁਵਾਦ
- ਤੂੰ ਕਿ ਮੈਂ (ਫਖ਼ਰ ਜ਼ਮਾਨ ਦੀ ਪੁਸਤਕ)
- ਕਰਬਲਾ (ਪ੍ਰੇਮ ਚੰਦ ਦਾ ਨਾਵਲ)
- ਸਪਾਰਟੈਕਸ: ਆਦਿ ਵਿਦਰੋਹੀ (ਹਾਵਰਡ ਫਾਸਟ ਦਾ ਨਾਵਲ)
- ਰਾਤ ਪਸ਼ਮੀਨੇ ਦੀ (ਗੁਲਜ਼ਾਰ ਦਾ ਕਾਵਿ ਸੰਗ੍ਰਹਿ)
ਸੰਪਾਦਿਤ
- ਪੰਜਾਬ ਦੇ ਬੋਲ
- ਕਲਾਮ ਬੁੱਲ੍ਹੇਸ਼ਾਹ
- ਕਲਾਮ ਸ਼ਾਹ ਹੁਸੈਨ
- ਕਲਾਮ ਸੁਲਤਾਨ ਬਾਹੂ
- ਜੰਗਨਾਮਾ ਹਿੰਦ ਪੰਜਾਬ
- ਸ਼ਾਇਰੀ ਗੁਲਾਮ ਫਰੀਦ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads