ਅਨੁਕੂਲ ਇਤਿਹਾਸ

From Wikipedia, the free encyclopedia

Remove ads

ਕੁਆਂਟਮ ਮਕੈਨਿਕਸ ਅੰਦਰ, ਅਨੁਕੂਲ ਇਤਿਹਾਸ[1] ਦ੍ਰਿਸ਼ਟੀਕੋਣ ਦਾ ਮੰਤਵ ਪ੍ਰਪਰਾਗਤ ਕੌਪਨਹੀਗਨ ਵਿਆਖਿਆ ਦਾ ਸਰਵਸਧਾਰੀਕਤਨ ਕਰਦੇ ਹੋਏ ਅਤੇ ਕੁਆਂਟਮ ਬ੍ਰਹਿਮੰਡ ਵਿਗਿਆਨ ਦੀ ਇੱਕ ਕੁਦਰਤੀ ਵਿਆਖਿਆ ਮੁਹੱਈਆ ਕਰਵਾਉਂਦੇ ਹੋਏ ਇੱਕ ਮਾਡਰਨ ਕੁਆਂਟਮ ਮਕੈਨਿਕਸ ਦੀ ਵਿਆਖਿਆ ਦੇਣਾ ਹੈ।[2] ਕੁਆਂਟਮ ਮਕੈਨਿਕਸ ਦੀ ਇਹ ਵਿਆਖਿਆ ਇੱਕ ਅਜਿਹੇ ਅਨੁਕੂਲਤਾ ਮਾਪਦੰਡ ਉੱਤੇ ਅਧਾਰਿਤ ਹੈ ਜੋ ਫੇਰ ਕਿਸੇ ਸਿਸਟਮ ਦੇ ਵਿਭਿੰਨ ਬਦਲਵੇਂ ਇਤਹਾਸਾਂ ਨੂੰ ਪ੍ਰੋਬੇਬਿਲਿਟੀਆਂ ਪ੍ਰਦਾਨ ਕਰਨ ਦੀ ਇੰਝ ਆਗਿਆ ਦਿੰਦਾ ਹੈ ਕਿ ਹਰੇਕ ਇਤਿਹਾਸ ਲਈ ਪ੍ਰੋਬੇਬਿਲਿਟੀ ਸ਼੍ਰੋਡਿੰਜਰ ਇਕੁਏਸ਼ਨ ਨਾਲ ਅਨੁਕੂਲ ਰਹਿੰਦੇ ਹੋਏ ਕਲਾਸੀਕਲ ਪ੍ਰੋਬੇਬਿਲਿਟੀ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ। ਕੁਆਂਟਮ ਮਕੈਨਿਕਸ ਦੀਆਂ ਕੁੱਝ ਵਿਆਖਿਆਵਾਂ ਦੀ ਤੁਲਨਾ ਵਿੱਚ, ਖਾਸਕਰ ਕੇ ਕੌਪਨਹੀਗਨ ਵਿਆਖਿਆ ਦੀ ਤੁਲਨਾ ਵਿੱਚ, ਢਾਂਚੇ ਵਿੱਚ ਕਿਸੇ ਭੌਤਿਕੀ ਪ੍ਰਕ੍ਰਿਆ ਦੇ ਸਬੰਧਤ ਵਿਵਰਣ ਦੇ ਤੌਰ 'ਤੇ ਵੇਵ ਫੰਕਸ਼ਨ ਕੋਲੈਪਸ ਸ਼ਾਮਿਲ ਨਹੀਂ ਹੁੰਦਾ, ਅਤੇ ਇਸ ਗੱਲ ਤੇ ਜੋਰ ਦਿੱਤਾ ਜਾਂਦਾ ਹੈ ਕਿ ਨਾਪ ਥਿਊਰੀ ਕੁਆਂਟਮ ਮਕੈਨਿਕਸ ਦੀ ਇੱਕ ਬੁਨਿਆਦੀ ਸਮੱਗਰੀ ਨਹੀਂ ਹੈ।

Remove ads

ਇਤਿਹਾਸ

ਅਨੁਕੂਲਤਾ

ਪ੍ਰੋਬੇਬਿਲਟੀਆਂ

ਵਿਆਖਿਆ

ਇਹ ਵੀ ਦੇਖੋ

  • HPO ਫਾਰਮੂਲਾ ਵਿਓਂਤਬੰਦੀ
  • ਭੌਤਿਕੀ ਔਂਟੌਲੌਜੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads