ਸਭੀਨੇਣੀ ਮੇਘਨਾ
From Wikipedia, the free encyclopedia
Remove ads
ਸਭੀਨੇਣੀ ਮੇਘਾਨਾ (ਜਨਮ: 7 ਜੂਨ 1996) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ।[1] ਉਹ ਆਂਧਰਾ ਮਹਿਲਾ ਕ੍ਰਿਕਟ ਟੀਮ, ਦੱਖਣੀ ਜ਼ੋਨ ਮਹਿਲਾ ਕ੍ਰਿਕਟ ਟੀਮ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[2] ਉਸਨੇ 6 ਡਬਲਯੂ ਟੀ 20 ਆਈ, 6 ਫਸਟ ਕਲਾਸ ਅਤੇ 40 ਲਿਸਟ ਏ ਮੈਚ ਖੇਡੇ ਹਨ।[3][4][5]
ਉਹ ਸਾਲ 2016 ਵਿੱਚ ਮਹਿਲਾ ਏਸ਼ੀਆ ਕੱਪ ਟੀ -20 ਟੂਰਨਾਮੈਂਟ ਦੀ ਭਾਰਤੀ ਟੀਮ ਦਾ ਹਿੱਸਾ ਸੀ।[6][7]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads