ਸਲਿਲ ਚੌਧਰੀ
From Wikipedia, the free encyclopedia
Remove ads
ਸਲਿਲ ਚੌਧਰੀ (ਬੰਗਾਲੀ: সলিল চৌধুরী;ਬੰਗਾਲੀ ਬੋਲਚਾਲ ਵਿੱਚ 'ਸੋਲਿਲ ਚੌਧਰੀ', 19 ਨਵੰਬਰ 1923[1] – 5 ਸਤੰਬਰ 1995[2]) ਹਿੰਦੀ ਫ਼ਿਲਮੀ ਦੁਨੀਆ ਵਿੱਚ ਇੱਕ ਸੰਗੀਤ ਨਿਰਦੇਸ਼ਕ, ਸੰਗੀਤਕਾਰ, ਕਵੀ, ਗੀਤਕਾਰ ਅਤੇ ਕਹਾਣੀ-ਲੇਖਕ ਸੀ। ਉਸ ਨੇ ਪ੍ਰਮੁੱਖ ਤੌਰ ਤੇ ਬੰਗਾਲੀ, ਹਿੰਦੀ ਅਤੇ ਮਲਿਆਲਮ ਫਿਲਮਾਂ ਲਈ ਸੰਗੀਤ ਦਿੱਤਾ ਸੀ। ਫਿਲਮ ਜਗਤ ਵਿੱਚ ਸਲਿਲ ਦਾ ਦੇ ਨਾਮ ਨਾਲ ਮਸ਼ਹੂਰ ਸਲਿਲ ਚੌਧਰੀ ਨੂੰ ਮਧੁਮਤੀ, ਦੋ ਬੀਘਾ ਜਮੀਨ, ਆਨੰਦ, ਮੇਰੇ ਆਪਨੇ ਵਰਗੀਆਂ ਫਿਲਮਾਂ ਨੂੰ ਦਿੱਤੇ ਸੰਗੀਤ ਲਈ ਜਾਣਿਆ ਜਾਂਦਾ ਹੈ।
Remove ads
ਪ੍ਰਮੁੱਖ ਫ਼ਿਲਮਾਂ
- ਦੋ ਬੀਘਾ ਜ਼ਮੀਨ (1953)
- ਨੌਕਰੀ (1955)
- ਪਰਿਵਾਰ (1956)
- ਮਧੁਮਤੀ (1958)
- ਪਰਖ (1960)
- ਉਸਨੇ ਕਹਾ ਥਾ (1960)
- ਪ੍ਰੇਮ ਪਤ੍ਰ (1962)
- ਪੂਨਮ ਕੀ ਰਾਤ (1965)
- ਆਨੰਦ (1971)
- ਮੇਰੇ ਅਪਨੇ (1971)
- ਰਜਨੀਗੰਧਾ (1974)
- ਛੋਟੀ ਸੀ ਬਾਤ (1975)
- ਮੌਸਮ (1975)
- ਜੀਵਨ ਜ੍ਯੋਤਿ (1976)
- ਅਗਨੀ ਪਰੀਕਸ਼ਾ (1981)
ਹਵਾਲੇ
Wikiwand - on
Seamless Wikipedia browsing. On steroids.
Remove ads