ਸਵਰਨ ਸਿੰਘ

From Wikipedia, the free encyclopedia

ਸਵਰਨ ਸਿੰਘ
Remove ads

ਸਵਰਨ ਸਿੰਘ ਇੱਕ ਭਾਰਤੀ ਰਾਜਨੇਤਾ ਸਨ। ਉਹ ਭਾਰਤ ਦੇ ਸਭ ਤੋਂ ਲੰਬੇ ਸਮੇਂ ਲਈ ਯੂਨੀਅਨ ਕੈਬਨਿਟ ਮੰਤਰੀ ਸਨ। ਉਹਨਾਂ ਨੇ ਬਲਦੇਵ ਸਿੰਘ ਨਾਲ ਮਿਲ ਕੇ ਪੰਥਕ ਪਾਰਟੀ ਬਣਾਈ। ਉਹ ਇਸ ਪਾਰਟੀ ਦੇ ਡਿਪਟੀ ਲੀਡਰ ਚੁਣੇ ਗਏ।

ਵਿਸ਼ੇਸ਼ ਤੱਥ ਸ. ਸਵਰਨ ਸਿੰਘ, ਜਨਮ ...
Thumb
ਸਵਰਨ ਸਿੰਘ ਇੰਦਰਾ ਗਾਂਧੀ ਨਾਲ ਇਰਾਨ ਦੇ ਦੌਰੇ ਤੇ
Remove ads

ਸਨਮਾਨ

ਉਹਨਾਂ ਨੂੰ 1992 ਵਿੱਚ ਪਦਮ ਵਿਭੂਸ਼ਣ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads