ਸਵਾਜ਼ੀਲੈਂਡ

From Wikipedia, the free encyclopedia

ਸਵਾਜ਼ੀਲੈਂਡ
Remove ads

ਸਵਾਜ਼ੀਲੈਂਡ, ਅਧਿਕਾਰਕ ਤੌਰ 'ਤੇ ਸਵਾਜ਼ੀਲੈਂਡ ਦੀ ਬਾਦਸ਼ਾਹਤ (ਸਵਾਜ਼ੀ: Umbuso weSwatini), ਅਤੇ ਕਈ ਵੇਰ Ngwane (ਅੰਗਵਾਨੇ) ਜਾਂ Swatini (ਸਵਾਤੀਨੀ) ਵੀ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ, ਦੱਖਣ ਅਤੇ ਪੱਛਮ ਵੱਲ ਦੱਖਣੀ ਅਫ਼ਰੀਕਾ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੇਸ਼ ਅਤੇ ਇਸਦੇ ਵਾਸੀਆਂ ਦਾ ਨਾਂ ਇੱਥੋਂ ਦੇ ੧੯ਵੀਂ ਸਦੀ ਦੇ ਰਾਜੇ ਅੰਸਵਾਤੀ ਦੂਜੇ ਦੇ ਨਾਂ ਤੋਂ ਪਿਆ ਹੈ।

ਵਿਸ਼ੇਸ਼ ਤੱਥ ਸਵਾਜ਼ੀਲੈਂਡ ਬਾਦਸ਼ਾਹਤUmbuso weSwatini, ਰਾਜਧਾਨੀ ...
Remove ads
Remove ads

ਪ੍ਰਸ਼ਾਸਕੀ ਹਿੱਸੇ

ਸਵਾਜ਼ੀਲੈਂਡ ਚਾਰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ:

  • ਹਹੋਹੋ
  • ਲੁਬੋਂਬੋ
  • ਮੰਜ਼ੀਨੀ
  • ਸ਼ਿਸੇਲਵੇਨੀ

ਹਰੇਕ ਜ਼ਿਲ੍ਹਾ ਅੱਗੋਂ ਤਿਨਖੁੰਡਲਿਆਂ (tinkhundla) ਵਿੱਚ ਵੰਡਿਆ ਹੋਇਆ ਹੈ। ਸਵਾਜ਼ੀਲੈਂਡ ਵਿੱਚ ੫੫ ਤਿਨਖੁੰਡਲੇ ਹਨ ਅਤੇ ਹਰੇਕ ਦੇਸ਼ ਦੇ ਸਭਾ ਸਦਨ ਲਈ ਇੱਕ ਪ੍ਰਤੀਨਿਧੀ ਚੁਣਦਾ ਹੈ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads