ਸ਼ਟੁੱਟਗਾਟ

From Wikipedia, the free encyclopedia

ਸ਼ਟੁੱਟਗਾਟ
Remove ads

ਸ਼ਟੁੱਟਗਾਟ ਜਾਂ ਸ਼ਟੁਟਗਾਰਟ (/ˈʃtʊtɡɑːrt/; ਜਰਮਨ ਉਚਾਰਨ: [ˈʃtʊtɡaʁt] ( ਸੁਣੋ), ਆਲੇਮਾਨੀ: Schduagert) ਦੱਖਣੀ ਜਰਮਨੀ 'ਚ ਪੈਂਦੇ ਬਾਡਨ-ਵਿਊਟਮਬੁਰਕ ਰਾਜ ਦੀ ਰਾਜਧਾਨੀ ਹੈ। ਇਹ ਜਰਮਨੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ ਜੀਹਦੀ ਅਬਾਦੀ ੫੮੭,੬੫੫ (ਜੂਨ ੨੦੧੪) ਹੈ[2] ਜਦਕਿ ਵਡੇਰੇ ਸ਼ਟੁੱਟਗਾਟ ਮਹਾਂਨਗਰੀ ਇਲਾਕੇ ਦੀ ਅਬਾਦੀ ਲਗਭਗ ੫੩ ਲੱਖ (੨੦੦੮) ਹੈ[3] ਜੋ ਰਾਈਨ-ਰੂਅਰ ਇਲਾਕਾ, ਬਰਲਿਨ/ਬਰਾਂਡਨਬੁਰਕ ਅਤੇ ਰਾਈਨ-ਮਾਈਨ ਇਲਾਕੇ ਤੋਂ ਬਾਅਦ ਜਰਮਨੀ ਵਿੱਚ ਚੌਥੇ ਦਰਜੇ 'ਤੇ ਹੈ।

ਵਿਸ਼ੇਸ਼ ਤੱਥ ਸ਼ਟੁੱਟਗਾਟ, Country ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads