ਸ਼ਸ਼ੀ ਥਰੂਰ
From Wikipedia, the free encyclopedia
Remove ads
ਸ਼ਸ਼ੀ ਥਰੂਰ (ਜਨਮ ੯ ਮਾਰਚ ੧੯੫੬) ਦਿੱਲੀ ਵਿੱਚ ਭਾਰਤ ਸਰਕਾਰ ਦੇ ਮੰਤ੍ਰੀ ਅਤੇ ਤਿਰੂਵਨੰਤਪੁਰਮ,ਕੇਰਲ ਤੋਂ ਦੋ ਬਾਰ ਲੋਕ ਸਭਾ ਦੇ ਸਦੱਸ ਰੇਹ ਚੁੱਕੇ ਹੰਨ. ਇਹ ਭਾਰਤੀ ਰਾਸ਼ਟਰੀ ਕਾੰਗ੍ਰੇਸ ਦੇ ਸੱਦਸ ਹੰਨ. ਇਸ ਤੋਂ ਪੇਹਲਾਂ ਇਹ ਸੰਯੁਕਤ ਰਾਸ਼ਟਰ ਦੇ ਉਪ ਮਹਾਸਚਿਵ ਸੀ ਅਤੇ ਮਹਾਸਚਿਵ ਪਦ ਲਈ ੨੦੦੬ ਦੇ ਚੁਣਾਵੀ ਮੈਦਾਨ ਵਿੱਚ ਸੀ. ਸੰਯੁਕਤ ਰਾਸ਼ਟਰ ਮਹਾਸਚਿਵ ਪਦ ਦੀ ਲੜਾਈ ਵਿੱਚ ਸ਼ਸ਼ੀ ਥਰੂਰ ਦੱਖਣ ਕੋਰੀਆ ਦੇ ਬਾਨ ਕੀ ਮੂਨ ਤੋਂ ਹਾਰ ਗਏ.ਇਹਨਾ ਦੀ ਤੀਜੀ ਪਤਨੀ ਸੁਨੰਦਾ ਪੁਸ਼ਕਰ ਸੀ. ਇਹ ਸਾਹਿਤਕਾਰ(ਲੇਖਕ) ਨੇ.
Remove ads
ਰਚਨਾਵਾਂ
- The Great Indian Novel (1989)
- The Five Dollar Smile and Other Stories (1990)
- Show Business (1992)
- Riot (2001)
- Reasons of State (1982)
- India: From Midnight to the Millennium (1997)
- Nehru: The Invention of India (2003)
- Bookless in Baghdad (2005)
- The Elephant, the Tiger, and the Cell Phone: Reflections on India - The Emerging 21st-Century Power (2007)
- Shadows Across the Playing Field: Sixty Years of India-Pakistan Cricket (2009)
- Pax Indica: India and the World of the 21st Century (2012)
- Kerala: God’s own country (2002)
Remove ads
ਹਵਾਲੇ
Wikiwand - on
Seamless Wikipedia browsing. On steroids.
Remove ads