ਸ਼ਾਓਲਿਨ ਮੰਦਰ
From Wikipedia, the free encyclopedia
Remove ads
ਸ਼ਾਓਲਿਨ ਮੰਦਰ (ਚੀਨੀ: 少林寺; pinyin: Shàolín sì) ਹੇਨਨ ਰਾਜ ਦੀ ਡੇਂਗਫੇਂਗ ਕਾਉਂਟੀ ਵਿੱਚ ਸਥਿਤ ਇੱਕ ਚਾਨ ਬੋਧੀ ਮੰਦਰ ਹੈ। ਅੱਜ ਤੋਂ 1500 ਸਾਲ ਪਹਿਲਾਂ ਜਦੋਂ ਫਾਂਗ ਲੂ ਹਾਓ ਨੇ ਇਸਦੀ ਸਥਾਪਨਾ ਕੀਤੀ ਸੀ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਸ਼ਾਓਲਿਨ ਬੋਧੀ ਸਕੂਲ ਦਾ ਮੁੱਖ ਮੰਦਰ ਹੈ।
2010 ਵਿੱਚ ਯੂਨੈਸਕੋ ਵੱਲੋਂ ਸ਼ਾਓਲਿਨ ਮੰਦਰ ਤੇ ਪਗੋਡਾ ਜੰਗਲ ਨੂੰ ਵਿਸ਼ਵ ਵਿਰਾਸਤ ਘੋਸ਼ਿਤ ਕੀਤਾ।
Remove ads
Wikiwand - on
Seamless Wikipedia browsing. On steroids.
Remove ads