ਸ਼ਾਰਲਟ, ਉੱਤਰੀ ਕੈਰੋਲੀਨਾ

From Wikipedia, the free encyclopedia

ਸ਼ਾਰਲਟ, ਉੱਤਰੀ ਕੈਰੋਲੀਨਾ
Remove ads

ਸ਼ਾਰਲਟ /ˈʃɑːrlət/ ਸੰਯੁਕਤ ਰਾਜ ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਮੈਕਲਨਬਰਗ ਕਾਊਂਟੀ ਦਾ ਟਿਕਾਣਾ ਹੈ। ਅਮਰੀਕਾ ਦੇ ਮਰਦਮਸ਼ੁਮਾਰੀ ਵਿਭਾਗ ਦੇ ੨੦੧੩ ਦੇ ਅੰਦਾਜ਼ੇ ਮੁਤਾਬਕ ਇਹਦੀ ਅਬਾਦੀ ੭੯੨,੮੬੨[3] ਸੀ ਜਿਸ ਕਰਕੇ ਇਹ ਦੇਸ਼ ਦਾ ੧੬ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਸ਼ਾਰਲਟ ਮਹਾਂਨਗਰੀ ਇਲਾਕਾ ਦੇਸ਼ ਵਿੱਚ ੨੩ਵੇਂ ਦਰਜੇ 'ਤੇ ਹੈ ਅਤੇ ਇਹਦੀ ੨੦੧੩ ਦੀ ਅਬਾਦੀ ੨,੩੩੫,੩੫੮ ਸੀ।[4]

ਵਿਸ਼ੇਸ਼ ਤੱਥ ਸ਼ਾਰਲਟCharlotte, ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads