ਸ਼ਿਵਰਾਜ ਪਾਟਿਲ

From Wikipedia, the free encyclopedia

ਸ਼ਿਵਰਾਜ ਪਾਟਿਲ
Remove ads

ਸ਼ਿਵਰਾਜ ਵਿਸ਼ਵਨਾਥ ਪਾਟਿਲ (ਜਨਮ 12 ਅਕਤੂਬਰ 1935) ਇੱਕ ਭਾਰਤੀ ਸਿਆਸਤਦਾਨ ਤੇ ਪੰਜਾਬ ਦੇ ਗਵਰਨਰ ਅਤੇ 2010 ਤੋਂ ਚੰਡੀਗੜ੍ਹ ਦਾ ਪ੍ਰਸ਼ਾਸਕ ਹੈ। ਇਹ 11ਵੀਂ ਲੋਕ ਸਭਾ ਵਿੱਚ 1991 ਤੋਂ ਲੈ ਕੇ 1996 ਤੱਕ ਸਪੀਕਰ ਰਹੇ ਅਤੇ 2004 ਤੋਂ 2008 ਵਿੱਚ ਮਨਮੋਹਨ ਸਿੰਘ ਦੀ ਕੈਬੀਨੇਟ ਵਿੱਚ ਘਰੇਲੂ ਮਾਮਲਿਆ ਦਾ ਯੂਨੀਅਨ ਮੰਤਰੀ ਰਿਹਾ। 1980 ਦੌਰਾਨ ਇਹ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੇ ਕੈਬਿਨੇਟ ਵਿੱਚ ਰੱਖਿਆ ਮੰਤਰੀ ਰਿਹਾ।

ਵਿਸ਼ੇਸ਼ ਤੱਥ ਸ਼ਿਵਰਾਜ ਵਿਸ਼ਵਨਾਥ ਪਾਟਿਲ, Governor of Punjab and Administrator of Chandigarh ...

30 ਨਵੰਬਰ 2008 ਵਿੱਚ ਉਸਨੇ ਗ੍ਰਹਿ ਮੰਤਰੀ ਦੇ ਪਦ ਤੋਂ ਅਸਤੀਫ਼ਾ ਦਿੱਤਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads