ਸ਼ੁਕੁਮਾਰ ਰਾਏ

From Wikipedia, the free encyclopedia

ਸ਼ੁਕੁਮਾਰ ਰਾਏ
Remove ads

ਸ਼ੁਕੁਮਾਰ ਰਾਏ (ਬੰਗਾਲੀ: সুকুমার রায়; Sukumār Rāẏ) (30 ਅਕਤੂਬਰ 1887 – 10 ਸਤੰਬਰ 1923)[1] ਇੱਕ ਬੰਗਾਲੀ ਹਾਸਰਸ ਕਵੀ, ਕਹਾਣੀਕਾਰ ਅਤੇ ਨਾਟਕਕਾਰ ਸੀ। ਉਸਨੇ ਮੁੱਖ ਤੌਰ ਤੇ ਬੱਚਿਆਂ ਦੇ ਲਈ ਲਿਖਿਆ ਹੈ। "ਅਬੋਲਤਬੋਲ" (ਬੰਗਾਲੀ: আবোলতাবোল), ਕਾਵਿ ਸੰਗ੍ਰਹਿ; ("ਅਵਾਤਵਾ"), ਨਿੱਕਾ ਨਾਵਲ "ਹਜਬਰਲ" (ਬੰਗਾਲੀ: হযবরল), ਕਹਾਣੀ ਸੰਗ੍ਰਹਿ "ਪਗਲਾ ਦਾਸ਼ੂ" (ਬੰਗਾਲੀ: পাগলা দাশু)ਅਤੇ ਨਾਟਕ "ਚਲਚਿੱਤਚੰਚਾਰੀ" (ਬੰਗਾਲੀ: চলচিত্তচঞ্চরী) ਵਰਗੀਆਂ ਉਸਦੀਆਂ ਰਚਨਾਵਾਂ ਦਾ ਕੱਦ ਐਲਿਸ ਇਨ ਵੰਡਰਲੈਂਡ ਨਾਲ ਮੇਚਿਆ ਜਾਂਦਾ ਹੈ।

ਵਿਸ਼ੇਸ਼ ਤੱਥ ਸ਼ੁਕੁਮਾਰ ਰਾਏ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads