ਸਾਈਨ-ਜੌਰਡਨ ਸਮੀਕਰਨ
From Wikipedia, the free encyclopedia
Remove ads
ਸਾਈਨ-ਜੌਰਡਨ ਇਕੁਏਸ਼ਨ, 1+1 ਅਯਾਮਾਂ ਅੰਦਰ, ਇੱਕ ਗੈਰ-ਰੇਖਿਕ ਹਾਈਪਰਬੋਲਿਕ ਅੰਸ਼ਿਕ ਡਿੱਫਰੈਂਸ਼ੀਅਲ ਸਮੀਕਰਨ ਹੈ, ਜਿਸ ਵਿੱਚ ਡੀ’ਅਲਬ੍ਰਟ ਓਪਰੇਟਰ ਅਤੇ ਅਗਿਆਤ ਫੰਕਸ਼ਨ ਦਾ ਸਾਈਨ ਸ਼ਾਮਿਲ ਹੁੰਦੇ ਹਨ। ਇਹ ਮੌਲਿਕ ਤੌਰ ਤੇ ਐਡਮੰਡ ਬੂਰ (1862) ਦੁਆਰਾ 3-ਸਪੇਸ ਅੰਦਰ ਕਰਵੇਚਰ -1 ਦੀਆਂ ਸਤਹਿਾਂ ਲਈ ਗੌੱਸ-ਕੋਡਾੱਜ਼ੀ ਇਕੁਏਸ਼ਨ ਦੇ ਤੌਰ ਤੇ ਸਥਿਰ ਨੈਗਟਿਵ ਕਰਵੇਚਰ ਦੇ ਅਧਿਐਨ ਦੇ ਕੋਰਸ ਵਿੱਚ ਪੇਸ਼ ਕੀਤੀ ਗਈ ਸੀ, ਅਤੇ ਕ੍ਰਿਸਟਲ ਵਿਸਥਾਪਨਾਂ ਦੇ ਅਧਿਐਨ ਦੌਰਾਨ ਫ੍ਰੈਂਕਲ ਅਤੇ ਕੋਂਟੋਰੋਵਾ (1939) ਦੁਆਰਾ ਦੁਬਾਰਾ ਖੋਜੀ ਗਈ ਸੀ। ਇਸ ਸਮੀਕਰਨ ਨੇ 1970ਵੇਂ ਦਹਾਕੇ ਵਿੱਚ ਬਹੁਤ ਸਾਰਾ ਧਿਆਨ ਖਿੱਚਿਆ ਜਿਸਦਾ ਕਾਰਣ ਸੌਲੀਟੌਨ ਹੱਲਾਂ ਦੀ ਮੌਜੂਦਗੀ ਸੀ।
Remove ads
ਸਮੀਕਰਨ ਦਾ ਮੁੱਢ ਅਤੇ ਇਸਦਾ ਨਾਮ
ਸੌਲੀਟੌਨ ਹੱਲ
1-ਸੌਲੀਟੌਨ ਹੱਲ
2-ਸੌਲੀਟੌਨ ਹੱਲ
3-ਸੌਲੀਟੌਨ ਹੱਲ
ਬਲਾਂ ਵਾਲੇ ਇੱਕ ਸੌਲੀਟੌਨ ਦੀ FDTD (1D) ਵੀਡੀਓ ਬਣਾਵਟ
ਸਬੰਧਤ ਸਮੀਕਰਨਾਂ
ਕੁਆਂਟਮ ਵਰਜ਼ਨ
ਸੀਮਤ ਘਣਫਲ ਅੰਦਰ ਅਤੇ ਇੱਕ ਅੱਧੀ ਰੇਖਾ ਉੱਤੇ
ਸੁੱਪਰਸਮਿੱਟ੍ਰਿਕ ਸਾਈਨ-ਜੌਰਡਨ ਮਾਡਲ
ਇਹ ਵੀ ਦੇਖੋ
- ਜੌਸਫਨ ਪ੍ਰਭਾਵ
- ਫਲੱਕਜ਼ੌਨ
- ਸ਼ੇਪ ਤਰੰਗਾਂ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads