ਸਾਕਾਤੇਕਾਸ (ਸਪੇਨੀ ਉਚਾਰਨ: [sakaˈtekas]), ਦਫ਼ਤਰੀ ਤੌਰ 'ਤੇ ਸਾਕਾਤੇਕਾਸ ਦਾ ਅਜ਼ਾਦ ਅਤੇ ਖ਼ੁਦਮੁਖ਼ਤਿਆਰ ਰਾਜ (Spanish: Estado Libre y Soberano de Zacatecas), ਮੈਕਸੀਕੋ ਦੇ ੩੧ ਰਾਜਾਂ ਵਿੱਚੋਂ ਇੱਕ ਹੈ। ਇਹਨੂੰ ੫੮ ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ ਅਤੇ ਇਹਦੀ ਰਾਜਧਾਨੀ ਸਾਕਾਤੇਕਾਸ ਹੈ।
ਵਿਕੀਮੀਡੀਆ ਕਾਮਨਜ਼ ਉੱਤੇ
ਸਾਕਾਤੇਕਾਸ ਨਾਲ ਸਬੰਧਤ ਮੀਡੀਆ ਹੈ।
ਵਿਸ਼ੇਸ਼ ਤੱਥ ਸਾਕਾਤੇਕਾਸZacatecas, ਦੇਸ਼ ...
ਸਾਕਾਤੇਕਾਸ Zacatecas |
|---|
|
| Estado Libre y Soberano de Zacatecas |
 Flag |  Seal | |
ਮਾਟੋ: ਲਾਬੋਰ ਬਿਨਸਿਤ ਓਮਨੀਆ(ਕੰਮ ਸਭ ਜਿੱਤ ਲੈਂਦਾ ਹੈ) |
| Anthem: ਮਾਰਚਾ ਦੇ ਸਾਕਾਤੇਕਾਸ |
 ਮੈਕਸੀਕੋ ਵਿੱਚ ਸਾਕਾਤੇਕਾਸ ਦੇ ਰਾਜ |
| ਦੇਸ਼ | ਮੈਕਸੀਕੋ |
|---|
| ਰਾਜਧਾਨੀ | ਸਾਕਾਤੇਕਾਸ |
|---|
| ਵੱਡਾ ਸ਼ਹਿਰ | ਸਾਕਾਤੇਕਾਸ |
|---|
| ਨਗਰਪਾਲਿਕਾਵਾਂ | ੫੮ |
|---|
| ਦਾਖ਼ਲਾ | ੨੩ ਦਸੰਬਰ, ੧੮੨੩[1] |
|---|
| ਦਰਜਾ | ੧੦ਵਾਂ |
|---|
|
| • ਰਾਜਪਾਲ | ਮੀਗੁਏਲ ਆਲੋਂਸੋ ਰੇਈਏਸ |
|---|
| • ਸੈਨੇਟਰ[2] | ਤੋਮਾਸ ਤੋਰੇਸ ਮੇਰਕਾਦੋ Antonio Mejía Haro José Trejo Reyes |
|---|
| • ਡਿਪਟੀ[3] |
- • Luis Enrique Mercado
- • Arturo Ramírez Bucio
- • Claudia Edith Anaya Mota
- • Samuel Herrera Chávez
- • Ramón Jiménez Fuentes
- • Gerardo Leyva Hernández
- • José Narro Céspedes
- • Gerardo Verver y Vargas
|
|---|
|
| • ਕੁੱਲ | 75,284 km2 (29,067 sq mi) |
|---|
| | ੮ਵਾਂ |
|---|
| Highest elevation | 3,200 m (10,500 ft) |
|---|
|
| • ਕੁੱਲ | 15,14,618 |
|---|
| • ਰੈਂਕ | ੨੫ਵਾਂ |
|---|
| • ਘਣਤਾ | 20/km2 (52/sq mi) |
|---|
| • ਰੈਂਕ | ੨੫ਵਾਂ |
|---|
| ਵਸਨੀਕੀ ਨਾਂ | ਸਾਕਾਤੇਕਾਸੀ |
|---|
| ਸਮਾਂ ਖੇਤਰ | ਯੂਟੀਸੀ−੬ (CST) |
|---|
| • ਗਰਮੀਆਂ (ਡੀਐਸਟੀ) | ਯੂਟੀਸੀ−੫ (CDT) |
|---|
| ਡਾਕ ਕੋਡ | ੯੮, ੯੯ |
|---|
| ਇਲਾਕਾ ਕੋਡ |
- • 346
- • 433
- • 437
- • 457
- • 458
- • 463
- • 467
- • 478
- • 492
- • 493
- • 494
- • 496
- • 498
- • 499
|
|---|
| ISO 3166 ਕੋਡ | MX-ZAC |
|---|
| HDI | 0.717 high Ranked 24th |
|---|
| GDP | US$ 5,171,913.8 th[a] |
|---|
| ਵੈੱਬਸਾਈਟ | Official Web Site |
|---|
| ^ a. The state's GDP was 66,200,496 thousand of pesos in 2008,[7] amount corresponding to 5,171,913.8 thousand of dollars, being a dollar worth 12.80 pesos (value of June 3, 2010).[8] |
ਬੰਦ ਕਰੋ