ਸਾਰਾਯੇਵੋ
From Wikipedia, the free encyclopedia
Remove ads
ਸਾਰਯੇਵੋ (ਸਿਰੀਲਿਕ: Сарајево) (ਉਚਾਰਨ [sǎrajɛʋɔ]) ਬੋਸਨੀਆ ਅਤੇ ਹਰਜ਼ੇਗੋਵਿਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਪ੍ਰਸ਼ਾਸਕੀ ਹੱਦਾਂ ਅੰਦਰ ਅੰਦਾਜ਼ੇ ਮੁਤਾਬਕ ਅਬਾਦੀ ੩੨੧,੦੦੦ ਹੈ। ਇਹ ਬੋਸਨੀਆ ਅਤੇ ਹਰਜ਼ੇਗੋਵਿਨਾ ਸੰਘ ਦੀ ਵੀ ਰਾਜਧਾਨੀ ਹੈ ਅਤੇ ਸਾਰਾਯੇਵੋ ਪ੍ਰਾਂਤ ਦਾ ਵੀ ਕੇਂਦਰ ਹੈ ਜਿਸਦੀ ਅਬਾਦੀ ੪੬੯,੪੦੦ ਹੈ।[1] ਇਹ ਸ਼ਹਿਰ ਬੋਸਨੀਆ ਦੀ ਦਿਨਾਰੀ ਐਲਪ ਪਹਾੜਾਂ ਵਿਚਲੀ ਸਾਰਾਯੇਵੋ ਘਾਟੀ ਵਿੱਚ ਮਿਲਯਾਕਾ ਦਰਿਆ ਕੰਢੇ ਦੱਖਣ-ਪੂਰਬੀ ਯੂਰਪ ਅਤੇ ਬਾਲਕਨ ਦੇ ਕੇਂਦਰ ਵਿੱਚ ਸਥਿਤ ਹੈ।
Remove ads
ਜਨਅੰਕੜੇ

2013 ਦੀ ਮਰਦਮਸ਼ੁਮਾਰੀ ਅਨੁਸਾਰ ਨਗਰਪਾਲਿਕਾਵਾਂ ਦੁਆਰਾ, ਸਾਰਾਯੇਵੋ ਸ਼ਹਿਰ ਦੀ ਨਸਲੀ ਢਾਂਚਾ | ||||||
ਨਗਰਪਾਲਿਕਾ | ਕੁੱਲ | ਬੋਸਨੀਅਕਸ | ਸਰਬਸ | ਕਰੋਟਾ | ਹੋਰ | |
ਸੈਂਟਰ | 55,181 | 41,702 (75.57%) | 2,186 (3.96%) | 3,333 (6.04%) | 7,960 (14.42%) | |
ਨੋਵੀ ਗਰਾਦ | 118,553 | 99,773 (84.16%) | 4,367 (3.68%) | 4,947 (4.17%) | 9,466 (7.98%) | |
ਨਾਵੋ ਸਾਰਾਯੇਵੋ | 64,814 | 48,188 (74.35%) | 3,402 (5.25%) | 4,639 (7.16%) | 8,585 (13.24%) | |
ਸਤਾਰੀ ਗਰਾਦ | 36,976 | 32,794 (88.69%) | 467 (1.3%) | 685 (1.85%) | 3,030 (8.19%) | |
ਕੁੱਲ | 275,524 | 222,457 (80.74%) | 10,422 (3.78%) | 13,604 (4.94%) | 29,041 (10.54%) |


Remove ads
ਮੌਸਮ
Remove ads
ਇਤਿਹਾਸਕ ਸਾਰਾਯੇਵੋ ਗੈਲਰੀ
- Sarajevo in 1897
- Sarajevo 1900.
- Sarajevo Tram in 1901
- Sarajevo market (in 1914)
- Miljacka River Sarajevo in 1914
- Memorial of Franz Ferdinand
ਆਧੁਨਿਕ ਸਾਰਾਯੇਵੋ ਗੈਲਰੀ
- Sarajevo City Center
- Hotel Europe next to medieval ruins
- UNITIC twin towers
ਸਾਰਾਯੇਵੋ (1992 ਤੋਂ ਬਾਅਦ) ਲਈ ਤੋਹਫ਼ੇ ਅਤੇ ਦਾਨ
- King Fahd Mosque, was financed by Saudi Arabia as the largest mosque in Balkans.
- Istiqlal Mosque, was a gift from Indonesian people and government.
- Malaysian-Bosnian Friendship Bridge, Čengić Vila.
ਸਾਰਾਯੇਵੋ ਦੇ ਆਲੇ-ਦੁਆਲੇ ਪਹਾੜਾਂ ਅਤੇ ਪਹਾੜੀਆਂ
- Hum Hill to North-NW
- Inter-valley headlands (capes) to Northeast
- Mount Trebević to Southeast
- Mount Bjelašnica (snow peaks) to Southwest
- Mount Igman (foreground) to Southwest
ਹਵਾਲੇ
Wikiwand - on
Seamless Wikipedia browsing. On steroids.
Remove ads