ਸਾਹਿਤਕ ਰਸਾਲਾ
From Wikipedia, the free encyclopedia
Remove ads
ਸਾਹਿਤਕ ਰਸਾਲਾ ਵਿਆਪਕ ਅਰਥ ਵਿੱਚ ਸਾਹਿਤ ਨੂੰ ਸਮਰਪਿਤ ਇੱਕ ਮਿਆਦੀ ਰਸਾਲੇ ਨੂੰ ਕਹਿੰਦੇ ਹਨ। ਸਾਹਿਤਕ ਰਸਾਲੇ ਆਮ ਤੌਰ ਤੇ ਕਹਾਣੀਆਂ, ਕਵਿਤਾਵਾਂ ਅਤੇ ਲੇਖਾਂ ਦੇ ਇਲਾਵਾ ਸਾਹਿਤਕ ਆਲੋਚਨਾ, ਕਿਤਾਬ ਸਮੀਖਿਆ, ਲੇਖਕਾਂ ਦੇ ਜੀਵਨੀਮੂਲਕ ਨੈਣ-ਨਕਸ਼ ਅਤੇ ਉਨ੍ਹਾਂ ਨਾਲ ਇੰਟਰਵਿਊਆਂ ਅਤੇ ਚਿੱਠੀ-ਪੱਤਰ ਪ੍ਰਕਾਸ਼ਿਤ ਕਰਦੇ ਹਨ।
ਸਾਹਿਤਕ ਰਸਾਲਿਆਂ ਦਾ ਇਤਿਹਾਸ
Nouvelles de la Republique des Lettres ਨੂੰ ਪਹਿਲਾ ਸਾਹਿਤਕ ਮੈਗਜ਼ੀਨ ਸਮਝਿਆ ਜਾਂਦਾ ਹੈ ਜੋ 1684 ਵਿੱਚ Pierre Bayle ਨੇ ਫ਼ਰਾਂਸ ਵਿੱਚ ਸਥਾਪਤ ਕੀਤਾ ਸੀ।[1]
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads