ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ
From Wikipedia, the free encyclopedia
Remove ads
ਪੰਜਾਬੀ ਸਾਹਿਤਕ ਰਸਾਲੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਦੇ ਵਿਸ਼ੇ ਉੱਤੇ ਲਿਖੇ ਜਾਂਦੇ ਰਸਾਲੇ ਹਨ। ਵੈਸੇ ਤਾਂ ਪੰਜਾਬੀ ਵਿੱਚ ਸਾਹਿਤਕ ਪੱਤਰਕਾਰੀ 19ਵੀਂ ਸਦੀ ਵਿੱਚ ਸ਼ੁਰੂ ਹੋ ਗਈ ਸੀ ਪਰ ਨਿਰੋਲ ਸਾਹਿਤਕ ਰਸਾਲੇ ਸਾਡੇ ਸਾਹਮਣੇ 20ਵੀਂ ਸਦੀ ਵਿੱਚ ਹੀ ਆਉਂਦੇ ਹਨ।
ਸੂਚੀ
- ਪ੍ਰੀਤਮ (ਰਸਾਲਾ) (1923)
- ਫੁਲਵਾੜੀ (ਰਸਾਲਾ) (1924)
- ਬਸੰਤ (ਰਸਾਲਾ) (1928)
- ਮੋਤੀਆ (ਰਸਾਲਾ) (1928)
- ਹੰਸ (ਰਸਾਲਾ) (1929)
- ਚੰਨ (ਰਸਾਲਾ) (1931)
- ਪ੍ਰਭਾਤ (ਰਸਾਲਾ) (1931)
- ਕਵੀ (ਰਸਾਲਾ) (1931)
- ਬਾਲਕ (ਰਸਾਲਾ) (1932)
- ਪੰਜਾਬੀ ਮੰਚ (ਰਸਾਲਾ) (1933)
- ਪ੍ਰੀਤਲੜੀ (1933)
- ਨਵੀਂ ਦੁਨੀਆ (ਰਸਾਲਾ) (1938)
- ਕੋਮਲ ਸੰਸਾਰ (ਰਸਾਲਾ) (1938)
- ਪੰਜ ਦਰਿਆ (ਰਸਾਲਾ) (1939)
- ਕੰਵਲ (ਰਸਾਲਾ) (1940)
- ਬਾਲ ਸੰਦੇਸ਼ (ਰਸਾਲਾ) (1940)
- ਜੀਵਨ ਪ੍ਰੀਤੀ (ਰਸਾਲਾ) (1941)
- ਪੰਜਾਬੀ ਸਾਹਿਤ (ਰਸਾਲਾ) (1942)
- ਸਾਡੀ ਕਹਾਣੀ (ਰਸਾਲਾ) (1946)
- ਹਿਤਕਾਰੀ (ਰਸਾਲਾ) (1947)
- ਜੀਵਨ (ਰਸਾਲਾ)
- ਸਾਹਿਤ ਸਮਾਚਾਰ
- ਆਰਸੀ (ਪਰਚਾ) (1958)
- ਨਾਗਮਣੀ (ਪਰਚਾ) (1966)
- ਕਹਾਣੀ ਪੰਜਾਬ
- ਹੁਣ (ਚੌ-ਮਾਸਿਕ)
- ਸਿਰਜਣਾ (ਤ੍ਰੈ-ਮਾਸਿਕ)
- ਪ੍ਰਤਿਮਾਨ (ਰਸਾਲਾ)
- ਮੇਘਲਾ
- ਅੰਮ੍ਰਿਤ ਕੀਰਤਨ (ਰਸਾਲਾ)
- ਅਦਬੀ ਸਾਂਝ
- ਪ੍ਰਵਚਨ (ਰਸਾਲਾ)
- ਸਮਦਰਸ਼ੀ
- ਸ਼ੀਰਾਜ਼ਾ
- ਲਕੀਰ (ਰਸਾਲਾ)
- ਕਵਿਤਾ (ਮਾਸਕ ਪੱਤਰ)
- ਕੂਕਾਬਾਰਾ (ਰਸਾਲਾ)
- ਜਨ ਸਾਹਿਤ (ਰਸਾਲਾ)
- ਪੰਜਾਬੀ ਦੁਨੀਆ (ਰਸਾਲਾ)
- ਸ਼ਬਦ ਬੂੰਦ (ਮੈਗਜ਼ੀਨ)
- ਇੱਕੀ (ਮੈਗਜ਼ੀਨ)
- ਲਹਿਰਾਂ (ਮੈਗਜ਼ੀਨ)
- ਨੰਗੇ ਹਰਫ (ਰਸਾਲਾ) 2009
- ਕਾਵਿ-ਸ਼ਾਸਤਰ(ਤ੍ਰੈ-ਮਾਸਿਕ)
- ਆਬਰੂ (ਰਸਾਲਾ)
- ਏਕਮ (ਰਸਾਲਾ)
- ਨਜ਼ਰੀਆ(ਰਸਾਲਾ)
- ਘਰ ਸ਼ਿੰਗਾਰ (ਰਸਾਲਾ)
- ਮਹਿਰਮ (ਰਸਾਲਾ)
- ਰੂਹ ਪੰਜਾਬੀ (ਰਸਾਲਾ)
- ਸਮਕਾਲੀ ਸਾਹਿਤ
- ਕਲਾਕਾਰ (ਰਸਾਲਾ)
- ਮੁਹਾਂਦਰਾ (ਰਸਾਲਾ)
- ਵਾਹਘਾ (ਰਸਾਲਾ)
- ਤ੍ਰਿਸ਼ੰਕੂ (ਰਸਾਲਾ)
- ਰਾਗ (ਰਸਾਲਾ)
- ਅੱਖਰ (ਰਸਾਲਾ)
- ਸੰਵਾਦ (ਰਸਾਲਾ)
- ਛਿਣ (ਤ੍ਰੈਮਾਸਿਕ ਰਸਾਲਾ) 2012
- ਮਿੰਨੀ (ਰਸਾਲਾ) 1988
- ਸ਼ਬਦ ਤ੍ਰਿੰਜਣ (ਰਸਾਲਾ) 2008
- ਗ਼ੁਫ਼ਤਗੂ (ਰਸਾਲਾ) 2019
- ਤਾਸਮਨ (ਰਸਾਲਾ)
- ਖੋਜਨਾਮਾ-ਅੰਤਰ-ਰਾਸ਼ਟਰੀ ਸਾਹਿਤਕ ਅਤੇ ਖੋਜ ਜਰਨਲ 2023
- ਪੰਜਾਬੀ ਨਕਸ਼ (ਰਸਾਲਾ)
- ਅਰਮਾਨ (ARMAAN)- A Punjabi Language Online Research Journal
Remove ads
ਹਵਾਲੇ
Wikiwand - on
Seamless Wikipedia browsing. On steroids.
Remove ads