ਸਾਹਿਰ ਹੁਸ਼ਿਆਰਪੁਰੀ
ਪੰਜਾਬੀ ਕਵੀ From Wikipedia, the free encyclopedia
Remove ads
ਸਾਹਿਰ ਹੁਸ਼ਿਆਰਪੁਰੀ (Urdu: ساحر ہوشیارپوری) (ਹਿੰਦੀ: साहिर होशियारपुर) ਜਨਮ ਸਮੇਂ ਰਾਮ ਪਰਕਾਸ਼ (Urdu: رام پرکاش) (ਹਿੰਦੀ: राम प्रकाश) 5 ਮਾਰਚ 1913 - 18 ਦਸੰਬਰ 1994,[1][2] ਭਾਰਤ ਦਾ ਇੱਕ ਉਰਦੂ ਕਵੀ ਸੀ। ਉਸ ਨੇ ਕਵਿਤਾ ਦੀਆਂ ਕਈ ਕਿਤਾਬਾਂ ਲਿਖੀਆਂ ਹਨ, ਉਹ ਮੁੱਖ ਤੌਰ ਤੇ ਗ਼ਜ਼ਲ ਲਿਖਦਾ ਸੀ। ਉਸ ਦੀਆਂ ਅਨੇਕ ਗ਼ਜ਼ਲਾਂ ਜਗਜੀਤ ਸਿੰਘ, ਸਮੇਤ ਮੋਹਰੀ ਗਾਇਕਾਂ ਨੇ ਗਾਏਂ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads