ਸਿਟੀ ਪੈਲੇਸ, ਜੈਪੁਰ

From Wikipedia, the free encyclopedia

ਸਿਟੀ ਪੈਲੇਸ, ਜੈਪੁਰ
Remove ads

26.92608°N 75.82378°E / 26.92608; 75.82378

Thumb
Stereoscopic picture of the Chandra Mahal in 1903

ਵਿਸ਼ੇਸ਼ ਤੱਥ ਸਿਟੀ ਪੈਲੇਸ, ਜੈਪੁਰ, ਆਮ ਜਾਣਕਾਰੀ ...

ਸਿਟੀ ਪੈਲੇਸ, ਜੈਪੁਰ ਵਿੱਚ  'ਚੰਦਰਾਂ ਮਹਿਲ ਅਤੇ ਮੁਬਾਰਕ ਮਹਿਲ ਦੇ ਨਾਲ ਨਾਲ ਹੋਰ ਇਮਾਰਤ ਵੀ ਸ਼ਾਮਿਲ ਹਨ। ਚੰਦਰਾਂ ਮਹਿਲ ਅਜਕਲ ਇੱਕ ਮਿਓਜੀਅਮ ਵਾਂਗ ਹੈ ਪਰ ਇਸਦੀ ਮੁੱਖ ਵਰਤੋਂ ਰਾਜ ਪਰਿਵਾਰ ਦੇ ਲੋਕਾਂ ਦੇ ਰਹਿਣ ਲਈ ਕੀਤੀ ਜਾਂਦੀ ਹੈ। ਇਸ ਪੈਲੇਸ ਦੇ ਖੁੱਲਾ ਵਿਹੜਾ ਵਿੱਚ ਬਾਗ ਬਣੇ ਹੋਏ ਹਨ। ਇਸ ਪੈਲੇਸ ਦੀ ਉਸਾਰੀ 1729 ਅਤੇ 1732 ਵਿੱਚ ਸਵਾਈ ਰਾਜਾ ਜੈ ਸਿੰਘ ਦੂਜਾ ਨੇ ਕਰਵਾਈ। ਇਸਦੀ ਬਣਤਰ ਅਤੇ ਡਿਜ਼ਾਇਨ ਲਈ ਵਿਦਿਆਧਾਰ ਭੱਟਚਾਰਿਆ ਦੀ ਤਾਰੀਫ ਹੋਈ। [1][2][3][4][5]

Remove ads

ਇਤਿਹਾਸ

Thumb
ਸਿਟੀ ਪੈਲੇਸ

ਬਣਤਰ

ਸਿਟੀ ਪੈਲੇਸ ਜੈਪੁਰ ਦੇ ਉੱਤਰ ਪੂਰਬ ਭਾਗ ਵਿੱਚ ਸਥਿਤ ਹੈ। ਇਹ ਪੈਲੇਸ ਜੈਪੁਰ ਦੇ ਬਹੁਤ ਸਾਰ ਪੈਲੇਸਾਂ ਅਤੇ ਬਗੀਚਿਆਂ ਤੋਂ ਵੱਖ ਦਿੱਖ ਰੱਖਦਾ ਹੈ। ਇਸ ਮਹਿਲ ਵਿੱਚ ਚੰਦਰਾਂ ਮਹਿਲ, ਮੁਬਾਰਕ ਮਹਿਲ ਅਤੇ ਮੁਕੁਟ ਮਹਿਲ, ਮਹਾਰਾਣੀ ਪੈਲੇਸ, ਸ਼੍ਰੀਂ ਗੋਵਿੰਦ ਦੇਵ ਮੰਦਿਰ, ਅਤੇ ਸਿਟੀ ਪੈਲੇਸ ਮੇਓਜੀਅਮ ਸ਼ਾਮਿਲ ਹਨ। 

ਪ੍ਰਵੇਸ਼ ਦਰਵਾਜਾ

Thumb
Entrance arch

ਮੁਬਾਰਕ ਮਹਿਲ

Thumb
ਮੁਬਾਰਕ ਮਹਿਲ

ਚੰਦਰਾ ਮਹਿਲ

Thumb
ਚੰਦਰਾ ਮਹਿਲ: ਮਹਿਲ ਦੇ ਸਿਖਰ ਉੱਤੇ ਸ਼ਾਹੀ ਪਰਿਵਾਰ ਦਾ ਝੰਡਾ ਦਿਖਾਈ ਦਿੰਦਾ ਹੋਇਆ

ਪ੍ਰੀਤਮ ਨਿਵਾਸ  ਚੌਕ

ਦਿਵਾਨ-ਏ-ਖ਼ਾਸ 

Thumb
ਦਿਵਾਨ-ਏ-ਖ਼ਾਸ

ਦਿਵਾਨ-ਏ-ਆਮ

Thumb
ਸਭਾ ਨਿਵਾਸ

ਮਹਾਰਾਣੀ ਪੈਲੇਸ

ਬੱਗੀ ਖਾਨਾ

ਗੋਵਿੰਦ ਦੇਵ ਜੀ ਮੰਦਿਰ

Remove ads

ਗੈਲਰੀ

ਹੋਰ ਵੇਖੋ

ਹਵਾਲੇ

Remove ads

ਹੋਰ ਪੜੋ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads