ਸਿਸਰੋ

ਰੋਮਨ ਦਾਰਸ਼ਨਿਕ From Wikipedia, the free encyclopedia

ਸਿਸਰੋ
Remove ads

ਮਾਰਕਸ ਤੁਲੀਅਸ ਸਿਸਰੋ (ਅੰਗ੍ਰੇਜ਼ੀ: Marcus Tullius Cicero; ਕਲਾਸੀਕਲ ਲਾਤੀਨੀ: [maːrkʊs tʊlliʊs ˈkɪkɛroː]; ਪੁਰਾਤਨ ਗਰੀਕ: Κικέρων Kikerōn; 3 ਜਨਵਰੀ 106 ਈ.ਪੂ. – 7 ਦਸੰਬਰ 43 ਈ.ਪੂ.) ਇੱਕ ਰੋਮਨ ਦਾਰਸ਼ਨਿਕ, ਸਿਆਸਤਦਾਨ, ਵਕੀਲ, ਬੁਲਾਰਾ, ਰਾਜਨੀਤਿਕ ਸਿਧਾਂਤਕਾਰ ਅਤੇ ਸੰਵਿਧਾਨਵਾਦੀ ਸੀ। ਉਹ ਰੋਮ ਦੇ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਸਨੂੰ ਰੋਮ ਦਾ ਇੱਕ ਮਹਾਨ ਬੁਲਾਰਾ ਅਤੇ ਵਾਰਤਕਕਾਰ ਸਮਝਿਆ ਜਾਂਦਾ ਹੈ।[1][2]

ਵਿਸ਼ੇਸ਼ ਤੱਥ ਸਿਸਰੋ, ਜਨਮ ...
Thumb

ਉਸਦਾ ਲਾਤੀਨੀ ਭਾਸ਼ਾ ਤੇ ਪ੍ਰਭਾਵ ਬਹੁਤ ਜਿਆਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਉਸਦਾ ਲਾਤੀਨੀ ਭਾਸ਼ਾ ਤੇ ਹੀ ਨਹੀਂ ਬਲਕਿ ਯੂਰਪ ਦੀਆਂ ਭਾਸ਼ਾਵਾਂ ਤੇ 19ਵੀਂ ਸਦੀ ਤੱਕ ਇੰਨਾ ਪ੍ਰਭਾਵ ਸੀ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਕੰਮ ਕੀਤਾ ਗਇਆ ਉਹ ਉਸਦੇ ਕੰਮ ਦਾ ਪ੍ਰਤੀਕਰਮ ਸੀ।[3]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads