ਸਿਸੇਲਾ ਬੋਕ

From Wikipedia, the free encyclopedia

Remove ads

ਸਿਸੇਲਾ ਬੋਕ (ਜਨਮ ਮਿਰਦਲ; 2 ਦਸੰਬਰ 1934) ਇੱਕ ਸਵੀਡਿਸ਼ ਮੂਲ ਦੀ ਅਮਰੀਕੀ ਦਾਰਸ਼ਨਿਕ ਅਤੇ ਨੈਤਿਕਤਾਵਾਦੀ ਹੈ, ਦੋ ਨੋਬਲ ਪੁਰਸਕਾਰ ਜੇਤੂਆਂ ਦੀ ਧੀ: ਗੁੰਨਾਰ ਮਿਰਦਲ ਜਿਸਨੇ 1974 ਵਿੱਚ ਫ੍ਰੀਡਰਿਕ ਹਾਇਕ ਨਾਲ ਅਰਥ ਸ਼ਾਸਤਰ ਦਾ ਇਨਾਮ ਜਿੱਤਿਆ ਸੀ, ਅਤੇ ਅਲਵਾ ਮਿਰਦਲ ਜਿਸਨੇ 1982 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ।

ਵਿਸ਼ੇਸ਼ ਤੱਥ ਸਿਸੇਲਾ ਬੋਕ, ਜਨਮ ...
Remove ads

ਕਿਤਾਬਾਂ

  • Lying: Moral Choice in Public and Private Life (Pantheon Books, 1978; Vintage paperback editions, 1979, 1989, 1999).
  • Secrets: on the Ethics of Concealment and Revelation (Pantheon Books, 1982; Vintage paperback editions, 1984, 1989).
  • A Strategy for Peace: Human Values and the Threat of War (Pantheon Books, 1989; Vintage paperback edition, 1990).
  • Alva Myrdal: A Daughter's Memoir (Addison-Wesley, 1991; paperback edition 1992).
  • Common Values (University of Missouri Press, 1995; paperback edition 2002).
  • Mayhem: Violence as Public Entertainment (Perseus, 1998; paperback edition 1999).
  • Euthanasia and Physician-Assisted Suicide, with Gerald Dworkin and Ray Frey (Cambridge University Press, 1998).
  • Exploring Happiness: From Aristotle to Brain Science (Yale University Press, 2010).[4]
Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads