ਸੀਮਾਬ ਅਕਬਰਾਬਾਦੀ

From Wikipedia, the free encyclopedia

Remove ads

ਸੀਮਾਬ ਅਕਬਰਾਬਾਦੀ (Urdu: سیماب اکبرآبادی) ਜਨਮ ਵਕਤ ਆਸ਼ਿਕ ਹੁਸੈਨ ਸਿਦੀਕੀ (Urdu: عاشق حسین صدیقی) ਜਨਮ 5 ਜੂਨ 1882 – ਮੌਤ 31 ਜਨਵਰੀ 1951, ਉਰਦੂ ਦੇ ਮਹਾਨ ਲੇਖਕ ਅਤੇ ਕਵੀ ਸਨ। ਉਹ ਦਾਗ ਦੇਹਲਵੀ ਦੇ ਸ਼ਾਗਿਰਦ ਸਨ। ਜਦੋਂ ਕਦੇ ਉਰਦੂ ਅਦਬ ਦਾ ਜਿਕਰ ਹੁੰਦਾ ਹੈ ਤਦ ਉਨ੍ਹਾਂ ਦਾ ਨਾਮ ਮੁਹੰਮਦ ਇਕਬਾਲ, ਜੋਸ਼ ਮਲੀਹਾਬਾਦੀ, ਫਿਰਾਕ ਗੋਰਖਪੁਰੀ ਅਤੇ ਜਿਗਰ ਮੁਰਾਦਾਬਾਦੀ ਦੇ ਨਾਲ ਲਿਆ ਜਾਂਦਾ ਹੈ।

ਵਿਸ਼ੇਸ਼ ਤੱਥ ਸੀਮਾਬ ਅਕਬਰਾਬਾਦੀ, ਜਨਮ ਦਾ ਨਾਮ ...
Remove ads

ਮੁੱਖ ਰਚਨਾਵਾਂ

ਕਾਵਿ ਸੰਗ੍ਰਹਿ

  • ਨੇਸਤਾਨ
  • ਇਲਹਾਮ ਏ ਮੰਜ਼ੂਮ
  • ਕਾਰ ਏ ਇਮਰੋਜ਼
  • ਕਲੀਮ ਏ ਅਜਮ
  • ਸਾਜ਼ ਓ ਆਹੰਗ
  • ਲੋਹ ਏ ਮਹਫੂਜ਼

ਇੱਕ ਗ਼ਜ਼ਲ

ਅਬ ਕ੍ਯਾ ਬਤਾਊਂ ਮੈਂ ਤੇਰੇ ਮਿਲਨੇ ਸੇ ਕ੍ਯਾ ਮਿਲਾ
ਇਰਫ਼ਾਨ ਏ ਗ਼ਮ ਹੁਆ ਮੁਝੇ, ਦਿਲ ਕਾ ਪਤਾ ਮਿਲਾ
ਜਬ ਦੂਰ ਤਕ ਨ ਕੋਈ ਫ਼ਕੀਰ ਆਸ਼ਨਾ ਮਿਲਾ
ਤੇਰਾ ਨਿਯਾਜ਼ਮੰਦ ਤੇਰੇ ਦਰ ਸੇ ਜਾ ਮਿਲਾ
ਮੰਜਿਲ ਮਿਲੀ, ਮੁਰਾਦ ਮਿਲੀ, ਮੁੱਦਆ ਮਿਲਾ
ਸਬ ਕੁਛ ਮੁਝੇ ਮਿਲਾ ਜੋ ਤੇਰਾ ਨਕਸ਼ ਏ ਪਾ ਮਿਲਾ
ਯਾ ਜ਼ਖਮ ਏ ਦਿਲ ਕੋ ਚੀਰ ਕੇ ਸੀਨੇ ਸੇ ਫ਼ੇਂਕ ਦੇ
ਯਾ ਏਤਰਾਫ਼ ਕਰ ਕਿ ਨਿਸ਼ਾਨ ਏ ਵਫ਼ਾ ਮਿਲਾ
" ਸੀਮਾਬ " ਕੋ ਸ਼ਗੁਫਤਾ ਨ ਦੇਖਾ ਤਮਾਮ ਉਮਰ
ਕਮਬਖਤ ਜਬ ਮਿਲਾ ਹਮੇਂ ਗ਼ਮ ਆਸ਼ਨਾ ਮਿਲਾ
Loading related searches...

Wikiwand - on

Seamless Wikipedia browsing. On steroids.

Remove ads