ਸੁਖਵਿੰਦਰ ਸਿੰਘ

ਬਾਲੀਵੁੱਡ ਪਿੱਠਵਰਤੀ ਗਾਇਕ From Wikipedia, the free encyclopedia

ਸੁਖਵਿੰਦਰ ਸਿੰਘ
Remove ads

ਸੁਖਵਿੰਦਰ ਸਿੰਘ (ਜਨਮ 18 ਜੁਲਾਈ 1974) ਬਾਲੀਵੁੱਡ ਦਾ ਇੱਕ ਪਿਠਵਰਤੀ ਗਾਇਕ ਹੈ। ਸੁਖਵਿੰਦਰ ਸਿੰਘ "ਛਈਆਂ-ਛਈਆਂ" ਗੀਤ ਗਾਉਣ ਨਾਲ ਮਸ਼ਹੂਰ ਹੋਇਆ ਅਤੇ ਇਸ ਗੀਤ ਨੂੰ ਗਾਉਣ 'ਤੇ ਇਨ੍ਹਾਂ ਨੂੰ 1999 ਵਿੱਚ "ਬੈਸਟ ਮੇਲ ਪਲੇਅਬੈਕ ਅਵਾਰਡ" ਵੀ ਮਿਲਿਆ।[ਹਵਾਲਾ ਲੋੜੀਂਦਾ]

ਵਿਸ਼ੇਸ਼ ਤੱਥ ਸੁਖਵਿੰਦਰ ਸਿੰਘ, ਜਾਣਕਾਰੀ ...
Remove ads

ਚੋਣਵਾਂ ਡਿਸਕੋਗ੍ਰਾਫੀ

ਸੰਗੀਤ ਨਿਰਦੇਸ਼ਕ ਵਜੋ

  • ਜੈੱਡ ਪਲੱਸ
  • ਰਾਕਤਾ ਚਰਿਹੱਲਾ 
  • ਹੱਲਾ ਬੋਲ
  • ਹਿੰਦੂਸਤਾਨ ਕੀ ਕਸਮ
  • ਬਲੈਕ ਐਂਡ ਵਾਇਟ
  • ਕੂਰਕਸ਼ੇਤਰ
  • ਅਸੀਵਾ
  • ਕਾਲਆ
  • ਕਾਫੀਲਾ

ਸਟੂਡੀਓ ਐਲਬਮ

  • ਜਸ਼ਨ(2001)[4]

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads