ਸੁਦਰਸ਼ਨ ਪਟਨਾਇਕ

ਭਾਰਤੀ ਕਲਾਕਾਰ, ਪਦਮ ਸ਼੍ਰੀ ਵਿਜੇਤਾ From Wikipedia, the free encyclopedia

ਸੁਦਰਸ਼ਨ ਪਟਨਾਇਕ
Remove ads

ਸੁਦਰਸ਼ਨ ਪਟਨਾਇਕ (ਜਨਮ 15 ਅਪਰੈਲ 1977) ਓਡੀਸ਼ਾ ਰਾਜ ਤੋਂ ਰੇਤ ਦਾ ਕਲਾਕਾਰ ਹੈ। ਉਸਨੂੰ ਕਲਾ ਦੇ ਖੇਤਰ ਵਿੱਚ ਉੱਤਮ ਯੋਗਦਾਨ ਲਈ 2014 ਵਿੱਚ ਭਾਰਤ ਸਰਕਾਰ ਨੇ ਪਦਮ ਸ਼ਰੀ ਨਾਲ ਸਨਮਾਨਿਤ ਕੀਤਾ। ਉਹ ਰੇਤ ਤੋਂ ਕਲਾਕ੍ਰਿਤੀਆਂ ਬਣਾਉਂਦਾ ਹੈ।[2]

ਵਿਸ਼ੇਸ਼ ਤੱਥ ਸੁਦਰਸ਼ਨ ਪਟਨਾਇਕ, ਜਨਮ ...
Thumb
Sand sculpture at Bandrabhan, Hoshangabad by Sudarshan Pattanaik
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads