ਸੁਰਾਂ ਦੇ ਸੁਦਾਗਰ
From Wikipedia, the free encyclopedia
Remove ads
ਸੁਰਾਂ ਦੇ ਸੁਦਾਗਰ ਕਿਤਾਬ ਇਕਬਾਲ ਮਾਹਲ ਦੁਆਰਾ ਲਿਖੀ ਗਈ ਹੈ। ਇਹ ਕਿਤਾਬ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਦਾ ਪ੍ਰਕਾਸ਼ਨ ਵਰ੍ਹਾ 2014 ਹੈ।[1]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਕਿਤਾਬ ਬਾਰੇ
ਇਸ ਕਿਤਾਬ ਵਿੱਚ 12 ਵੱਖ-ਵੱਖ ਗਾਇਕਾਂ ਅਤੇ ਗੀਤਕਾਰਾਂ ਬਾਰੇ ਰੇਖਾ ਚਿੱਤਰ ਸ਼ਾਮਿਲ ਹਨ।
- ਜਗਜੀਤ ਸਿੰਘ
- ਸੁਰਿੰਦਰ ਕੌਰ
- ਮਹਿਦੀ ਹਸਨ
- ਨੂਰ ਜਹਾਂ
- ਆਸਾ ਸਿੰਘ ਮਸਤਾਨਾ
- ਐੱਸ ਮੁਹਿੰਦਰ
- ਜਗਤ ਸਿੰਘ ਜੱਗਾ
- ਪ੍ਰਕਾਸ਼ ਕੌਰ
- ਹਜ਼ਾਰਾ ਸਿੰਘ ਰਮਤਾ
- ਸ਼ੌਕਤ ਅਲੀ
- ਰੇਸ਼ਮਾ
- ਗੁਰਦਾਸ ਮਾਨ
ਹਵਾਲੇ
Wikiwand - on
Seamless Wikipedia browsing. On steroids.
Remove ads