ਸੁਹਜਵਾਦ
From Wikipedia, the free encyclopedia
Remove ads
ਸੁਹਜਵਾਦ (ਜਾਂ ਸੁਹਜਾਤਮਕ ਅੰਦੋਲਨ) ਇੱਕ ਕਲਾ ਅੰਦੋਲਨ ਹੈ ਜੋ ਸਾਹਿਤ, ਕਲਾ, ਸੰਗੀਤ ਅਤੇ ਹੋਰ ਕਲਾਵਾਂ ਲਈ ਸਮਾਜਕ - ਰਾਜਨੀਤਕ ਵਿਸ਼ਿਆਂ ਦੇ ਮੁਕਾਬਲੇ ਸੁਹਜਾਤਮਕ ਮੁੱਲਾਂ ਨੂੰ ਪਹਿਲ ਦੇਣ ਦਾ ਸਮਰਥਕ ਹੈ।[1][2] ਇਹ 19ਵੀਂ ਸਦੀ ਦੌਰਾਨ ਵਿਸ਼ੇਸ਼ ਤੌਰ ਤੇ ਯੂਰਪ ਵਿੱਚ ਪ੍ਰਮੁੱਖ ਸੀ, ਲੇਕਿਨ ਸਮਕਾਲੀ ਆਲੋਚਕ ਵੀ ਇਸ ਅੰਦੋਲਨ ਦੇ ਨਾਲ ਜੁੜੇ ਹੋਏ ਹਨ। ਮਿਸਾਲ ਲਈ, ਹੇਰੋਲਡ ਬਲੂਮ, ਜਿਸਨੇ ਹਾਲ ਹੀ ਵਿੱਚ ਸਾਹਿਤਕ ਰਚਨਾਵਾਂ ਉੱਤੇ ਵਿਚਾਰਧਾਰਾ ਥੋਪਣ ਦੇ ਖਿਲਾਫ ਗੱਲਾਂ ਕੀਤੀਆਂ ਹਨ। ਉਸ ਦਾ ਮੰਨਣਾ ਹੈ ਕਿ ਇਹ ਮਸਲਾ ਮਾਨਵਿਕੀ ਵਿਭਾਗਾਂ ਵਿੱਚ ਪਿਛਲੀ ਸਦੀ ਤੋਂ ਜਿਆਦਾ ਗੰਭੀਰ ਹੋ ਗਿਆ ਹੈ।
Remove ads
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads