ਸੂਰਤ, ਜਿਹਨੂੰ ਪਹਿਲਾਂ ਸੂਰਿਆਪੁਰ ਆਖਿਆ ਜਾਂਦਾ ਸੀ, ਭਾਰਤੀ ਰਾਜ ਗੁਜਰਾਤ ਵਿੱਚ ਇੱਕ ਸ਼ਹਿਰ ਹੈ। ਇਹ ਸੂਰਤ ਜ਼ਿਲ੍ਹੇ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਇਹ ਸੂਬੇ ਦੀ ਰਾਜਧਾਨੀ ਗਾਂਧੀਨਗਰ ਤੋਂ ੩੦੬ ਕਿਲੋਮੀਟਰ ਦੱਖਣ ਵੱਲ ਤਪਤੀ ਦਰਿਆ (ਤਪੀ) ਕੰਢੇ ਵਸਿਆ ਹੋਇਆ ਹੈ।[4]
ਵਿਸ਼ੇਸ਼ ਤੱਥ ਸੂਰਤ ਸੂਰਿਆਪੁਰ, ਦੇਸ਼ ...
ਸੂਰਤ
ਸੂਰਿਆਪੁਰ |
---|
|
 |
ਉਪਨਾਮ: ਹੀਰਾ ਨਗਰ, ਪੁਲਾਂ ਦਾ ਸ਼ਹਿਰ, ਕੱਪੜਾ ਨਗਰੀ, ਸਾਫ਼ ਸ਼ਹਿਰ |
ਦੇਸ਼ | ਭਾਰਤ |
---|
ਰਾਜ | ਗੁਜਰਾਤ |
---|
ਜ਼ਿਲ੍ਹਾ | ਸੂਰਤ |
---|
ਜੋਨ | ੭ |
---|
|
• ਕਿਸਮ | ਮੇਅਰ-ਕੌਂਸਲ |
---|
• ਬਾਡੀ | ਸੂਰਤ ਨਗਰ ਨਿਗਮ |
---|
• ਮੇਅਰ | ਰਜਿੰਦਰ ਅਜੀਤਰਾਇ ਦਿਸਾਈ |
---|
• ਕਮਿਸ਼ਨਰ | ਮਨੋਜ ਕੁਮਾਰ ਦਾਸ |
---|
• ਪੁਲਿਸ ਕਮਿਸ਼ਨਰ | ਰਕੇਸ਼ ਅਸਤਾਨਾ |
---|
|
• ਮਹਾਂਨਗਰ | 326.515 km2 (126.068 sq mi) |
---|
ਉੱਚਾਈ | 13 m (43 ft) |
---|
|
• ਮਹਾਂਨਗਰ | 75,73,733 |
---|
• ਰੈਂਕ | ੮ਵਾਂ |
---|
• ਘਣਤਾ | 8,812/km2 (22,820/sq mi) |
---|
• ਮੈਟਰੋ | 64,62,002 |
---|
• ਮਹਾਂਨਗਰੀ ਦਰਜਾ | ੯ਵਾਂ |
---|
ਵਸਨੀਕੀ ਨਾਂ | ਸੂਰਤੀ |
---|
ਸਮਾਂ ਖੇਤਰ | ਯੂਟੀਸੀ+੫:੩੦ (ਭਾਰਤੀ ਮਿਆਰੀ ਵਕਤ) |
---|
ਡਾਕ ਕੋਡ | ੩੯੫ ੦XX & ੩੯੪ XXX |
---|
ਏਰੀਆ ਕੋਡ | ੯੧-੨੬੧-XXX-XXXX |
---|
ਵਾਹਨ ਰਜਿਸਟ੍ਰੇਸ਼ਨ | GJ-੦੫ & GJ-੨੮ |
---|
ਤਟਰੇਖਾ | 35 kilometres (22 mi) |
---|
ਸਾਖਰਤਾ | ੮੬.੬੫%[3] |
---|
ਬੋਲੀਆਂ | ਗੁਜਰਾਤੀ, ਹਿੰਦੀ, ਅੰਗਰੇਜ਼ੀ |
---|
HDI | ਉੱਚਾ |
---|
ਵੈੱਬਸਾਈਟ | www.suratmunicipal.gov.in |
---|
ਬੰਦ ਕਰੋ