ਸੂਰਮੇ ਦੀ ਸਿਰਜਣਾ

From Wikipedia, the free encyclopedia

Remove ads

ਸੂਰਮੇ ਦੀ ਸਿਰਜਣਾ (ਰੂਸੀ: Как закалялась сталь, Kak zakalyalas' stal') ਨਿਕੋਲਾਈ ਓਸਤਰੋਵਸਕੀ (1904–1936) ਦਾ ਲਿਖਿਆ ਸਮਾਜਵਾਦੀ ਯਥਾਰਥਵਾਦੀ ਨਾਵਲ ਹੈ ਜਿਸਦਾ ਕੇਂਦਰੀ ਪਾਤਰ ਪਵੇਲ ਕੋਰਚਾਗਿਨ ਹੈ।

ਵਿਸ਼ੇਸ਼ ਤੱਥ ਲੇਖਕ, ਮੂਲ ਸਿਰਲੇਖ ...
Remove ads

ਵਿਸ਼ਲੇਸ਼ਣ

ਕਹਾਣੀ ਨੂੰ ਇੱਕ ਗਲਪੀ ਆਤਮਕਥਾ ਹੈ। ਅਸਲੀ ਜ਼ਿੰਦਗੀ ਵਿੱਚ, ਆਸਤਰੋਵਸਕੀ ਦੇ ਪਿਤਾ ਦੀ ਮੌਤ ਹੋ ਗਈ, ਅਤੇ ਉਸ ਦੀ ਮਾਂ ਨੇ ਇੱਕ ਕੁੱਕ ਦੇ ਤੌਰ ਤੇ ਕੰਮ ਕੀਤਾ। ਉਹ ਲਾਲ ਫੌਜ ਵਿੱਚ ਭਰਤੀ ਹੋਇਆ ਅਤੇ ਜੰਗ ਵਿੱਚ ਗਿਆ, ਜਿਸ ਦੌਰਾਨ ਤੋਪਖਾਨੇ ਦੇ ਗੋਲੇ ਨਾਲ ਉਸ ਦੀ ਸੱਜੇ ਅੱਖ ਜਾਂਦੀ ਰਹੀ।

ਪਾਤਰ 

  • ਪਵੇਲ ਕੋਰਚਾਗਿਨ –  ਨਾਵਲ ਦਾ ਮੁੱਖ ਪਾਤਰ। ਉਹ ਰੂਸੀ ਸਿਵਲ ਜੰਗ (1918-1921) ਵਿੱਚ ਬਾਲਸ਼ੇਵਿਕ 'ਪਾਸੇ' ਤੋਂ ਲੜ ਰਿਹਾ ਸੀ। ਉਸ ਨੇ ਸਮਾਜਵਾਦੀ ਯਥਾਰਥਵਾਦ ਦਾ ਇੱਕ ਸਕਾਰਾਤਮਕ ਹੀਰੋ ਹੈ।
  • ਤੋਨੀਆ ਤੌਮਾਨੋਵਾ – ਪਵੇਲ ਦੀ ਅੱਲੜ ਉਮਰ ਦੀ ਪ੍ਰੇਮਿਕਾ। ਤੋਨੀਆ ਅਤੇ ਪਵੇਲ ਆਪਣੀ ਪਹਿਲੀ ਮੁਲਾਕਤ ਦੇ ਬਾਅਦ ਹੀ ਚੰਗੇ ਦੋਸਤ ਬਣ ਗਏ ਅਤੇ ਬਾਅਦ ਵਿੱਚ ਇਹ ਰਿਸ਼ਤਾ ਹੋਰ ਗੂੜ੍ਹਾ ਹੋ ਗਿਆ।  ਭਾਵੇਂ ਤੋਨੀਆ ਦਾ ਜਨਮ ਅਮੀਰ ਅਤੇ ਪ੍ਰਭਾਵਸ਼ਾਲੀ ਪਰਿਵਾਰ ਵਿੱਚ ਹੋਇਆ ਸੀ ਉਹ  ਹਰੇਕ ਬਰਾਬਰ ਸਮਝਦੀ ਸੀ, ਆਪਣੀਆਂ ਸਹੇਲੀਆਂ ਦੇ ਉਲਟ ਸਿਰਫ ਖਾਂਦੇ ਪੀਂਦੇ ਪਰਿਵਾਰਾਂ ਦੇ ਬੱਚਿਆਂ  ਦੇ ਨਾਲ ਗੱਲਬਾਤ ਕਰਨ ਤੱਕ ਸੀਮਿਤ ਨਹੀਂ ਸੀ। ਪਰ  ਉਹ ਵੱਡੀ ਹੋਈ ਤਾਂ ਬਦਲ ਗਈ ਅਤੇ ਆਪਣੀ ਦਿੱਖ ਅਤੇ ਸਮਾਜਿਕ ਰੁਤਬੇ ਬਾਰੇ ਵਧੇਰੇ ਸੁਚੇਤ ਹੋ ਗਈ।
Remove ads

ਹਵਾਲੇ 

ਬਾਹਰੀ ਲਿੰਕ 

Loading related searches...

Wikiwand - on

Seamless Wikipedia browsing. On steroids.

Remove ads