ਸੂਰੀਆ ਸੈਨ

From Wikipedia, the free encyclopedia

ਸੂਰੀਆ ਸੈਨ
Remove ads

ਸੂਰੀਆ ਸੈਨ (ਬੰਗਾਲੀ: সূর্য সেন) (22 ਮਾਰਚ 1894 – 12 ਜਨਵਰੀ 1934) ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਕ੍ਰਾਂਤੀਕਾਰੀ ਸਨ। ਉਨ੍ਹਾਂ ਨੇ ਇੰਡੀਅਨ ਰਿਪਬਲਿਕਨ ਆਰਮੀ ਦੀ ਸਥਾਪਨਾ ਕੀਤੀ ਅਤੇ ਚਿਟਾਗਾਂਗ ਬਗ਼ਾਵਤ ਦੀ ਸਫਲ ਅਗਵਾਈ ਕੀਤੀ। ਉਹ ਨੈਸ਼ਨਲ ਹਾਈ ਸਕੂਲ ਵਿੱਚ ਸੀਨੀਅਰ ਗਰੇਜੂਏਟ ਅਧਿਆਪਕ ਦੇ ਰੂਪ ਵਿੱਚ ਨਿਯੁਕਤ ਸਨ ਅਤੇ ਲੋਕ ਪਿਆਰ ਨਾਲ ਉਨ੍ਹਾਂ ਨੂੰ ਮਾਸਟਰ ਕਹਿਕੇ ਸੰਬੋਧਿਤ ਕਰਦੇ ਸਨ। ਜਦ ਉਹ 1916 ਵਿੱਚ ਬਹਿਰਾਮਪੁਰ ਕਾਲਜ ਵਿੱਚ ਬੀਏ ਦਾ ਇੱਕ ਵਿਦਿਆਰਥੀ ਸੀ ਤਾਂ ਉਹ ਰਾਸ਼ਟਰਵਾਦੀ ਵਿਚਾਰਾਂ ਦੇ ਪ੍ਰਭਾਵ ਹੇਠ ਆਇਆ।[1]

ਵਿਸ਼ੇਸ਼ ਤੱਥ ਸੂਰੀਆ ਸੈਨ, ਜਨਮ ...
Thumb
ਮਾਸਟਰ ਦਾ ਦੀ ਇੱਕ ਪੂਰਨਕੱਦ ਮੂਰਤੀ ਕਲਕੱਤਾ ਸੁਪ੍ਰੀਮ ਕੋਰਟ ਦੇ ਸਾਹਮਣੇ ਹੈ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads