ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਲੈੱਸਰ ਐਂਟੀਲਜ਼ ਲੜੀ ਵਿੱਚ ਇੱਕ ਟਾਪੂ ਹੈ ਜੋ ਵਿੰਡਵਾਰਡ ਟਾਪੂ-ਸਮੂਹ (ਜੋ ਕੈਰੀਬਿਆਈ ਸਾਗਰ ਦੀ ਅੰਧ ਮਹਾਂਸਾਗਰ ਨਾਲ ਲੱਗਦੀ ਪੂਰਬੀ ਹੱਦ ਦੇ ਦੱਖਣੀ ਸਿਰੇ 'ਤੇ ਹੈ) ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ।
ਵਿਸ਼ੇਸ਼ ਤੱਥ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...
ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ |
---|
|
ਮਾਟੋ: "Pax et Justitia" (Latin) "ਅਮਨ ਅਤੇ ਨਿਆਂ" |
ਐਨਥਮ: Saint Vincent Land so Beautiful ਤਸਵੀਰ:National Anthem of Saint Vincent.ogg |
 |
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਕਿੰਗਸਟਾਊਨ |
---|
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ |
---|
ਨਸਲੀ ਸਮੂਹ | ੬੬% ਕਾਲੇ ੧੯% ਮਿਸ਼ਰਤ ੬.੦% ਪੂਰਬੀ ਭਾਰਤੀ ੪.੦% ਯੂਰਪੀ ੨.੦% ਕੈਰੀਬਿਆਈ ਅਮੇਰ-ਭਾਰਤੀ ੩.੦% ਹੋਰ |
---|
ਵਸਨੀਕੀ ਨਾਮ | ਵਿਨਸੈਂਟੀ |
---|
ਸਰਕਾਰ | ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ |
---|
|
• ਮਹਾਰਾਣੀ | ਐਲਿਜ਼ਾਬੈਥ |
---|
• ਗਵਰਨਰ-ਜਨਰਲ | ਸਰ ਫ਼ਰੈਡਰਿਕ ਬੈਲਨਟਾਈਨ |
---|
• ਪ੍ਰਧਾਨ ਮੰਤਰੀ | ਰਾਲਫ਼ ਗੋਨਸਾਲਵੇਸ |
---|
|
ਵਿਧਾਨਪਾਲਿਕਾ | ਸਭਾ ਦਾ ਸਦਨ |
---|
|
|
| ੨੭ ਅਕਤੂਬਰ ੧੯੭੯ |
---|
|
|
• ਕੁੱਲ | [convert: invalid number] (੧੯੮ਵਾਂ) |
---|
• ਜਲ (%) | ਨਾਂ-ਮਾਤਰ |
---|
|
• ੨੦੦੮ ਅਨੁਮਾਨ | ੧੨੦,੦੦੦ (੧੮੨ਵਾਂ) |
---|
• ਘਣਤਾ | [convert: invalid number] (੩੯ਵਾਂ) |
---|
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ |
---|
• ਕੁੱਲ | $੧.੨੫੯ ਬਿਲੀਅਨ[1] |
---|
• ਪ੍ਰਤੀ ਵਿਅਕਤੀ | $੧੧,੭੦੦[1] |
---|
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ |
---|
• ਕੁੱਲ | $੬੯੫ ਮਿਲੀਅਨ[1] |
---|
• ਪ੍ਰਤੀ ਵਿਅਕਤੀ | $੬,੩੪੨[1] |
---|
ਐੱਚਡੀਆਈ (੨੦੦੭) | ੦.੭੭੨ Error: Invalid HDI value · ੯੧ਵਾਂ |
---|
ਮੁਦਰਾ | ਪੂਰਬੀ ਕੈਰੀਬਿਆਈ ਡਾਲਰ (XCD) |
---|
ਸਮਾਂ ਖੇਤਰ | UTC-੪ |
---|
ਡਰਾਈਵਿੰਗ ਸਾਈਡ | ਖੱਬੇ |
---|
ਕਾਲਿੰਗ ਕੋਡ | +੧-੭੮੪ |
---|
ਇੰਟਰਨੈੱਟ ਟੀਐਲਡੀ | .vc |
---|
ਬੰਦ ਕਰੋ
ਇਸਦੇ ਉੱਤਰ ਵੱਲ ਸੇਂਟ ਲੂਸੀਆ ਅਤੇ ਪੂਰਬ ਵੱਲ ਬਾਰਬਾਡੋਸ ਪੈਂਦਾ ਹੈ। ਇਹ ਇੱਕ ਸੰਘਣੀ ਅਬਾਦੀ ਵਾਲਾ ਦੇਸ਼ ਹੈ (੩੦੦ ਤੋਂ ਵੱਧ ਵਿਅਕਤੀ/ਵਰਗ ਕਿ.ਮੀ.) ਜਿਸਦੀ ਅਬਾਦੀ ਲਗਭਗ ੧੨੦,੦੦੦ ਹੈ।