ਸੇਂਟ ਹਲੀਨ ਅਟਲਾਂਟਿਕ ਮਹਾਸਾਗਰ ਵਿੱਚ ਸਥਿਤ ਟਾਪੂ ਹੈ ਜੋ ਰੀਓ ਡੀ ਜਨੇਰੀਓ ਤੋਂ 4,000 ਕਿਲੋਮੀਟਰ ਅਤੇ ਦੱਖਣੀ ਪੱਛਮੀ ਅਫਰੀਕਾ ਦੇ ਦੇਸ਼ ਨਾਮੀਬੀਆ ਅਤੇ ਅੰਗੋਲਾ ਦੇ ਸਰਹੱਦੀ ਦਰਿਆ ਕੁਨੇਨੇ ਤੋਂ 1,950 ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਦੀ ਅਬਾਦੀ 4,255 (2008 ਦੀ ਜਨਗਣਨਾ)[1] ਸਮੇਂ ਸੀ।
ਵਿਸ਼ੇਸ਼ ਤੱਥ ਸੇਂਟ ਹਲੀਨ, ਰਾਜਧਾਨੀ ...
ਸੇਂਟ ਹਲੀਨ |
---|
 ਝੰਡਾ |
ਮਾਟੋ: "ਵਫਾਦਾਰ ਅਤੇ ਸਥਿਰ" |
ਐਨਥਮ: "ਪ੍ਰਮਾਤਮਾ ਰਾਣੀ ਨੂੰ ਬਚਾਵੇ" "ਮੇਰਾ ਸੇਂਟ ਹਲੀਨ ਟਾਪੂ" |
 Map of Saint Helena |
 |
ਰਾਜਧਾਨੀ | ਜੇਮਜ਼ ਟਾਉਨ |
---|
ਸਭ ਤੋਂ ਵੱਡਾ settlement | ਹਾਫ ਟ੍ਰੀ ਹਾਲੋ 15°56′0″S 5°43′12″W |
---|
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਭਾਸ਼ਾ |
---|
ਵਸਨੀਕੀ ਨਾਮ | ਸੇਂਟ |
---|
Part of | ਸੇਂਟ ਹਲੀਨ ਅਸੇਨਸ਼ਨ ਟਾਪੂ ਅਤੇ ਟ੍ਰਿਸਟਨ ਡਾ ਚੁਨਹਾ |
---|
ਸਰਕਾਰ | ਲੋਕਤੰਤਰ |
---|
|
• ਬ੍ਰਿਟਸ ਸਰਕਾਰ | ਇਲੈਗਜਾਬੇਥ II |
---|
• ਗਵਰਨਰ | ਮਾਰਕ ਅੰਡਰਿਓ ਕੇਪਸ |
---|
|
|
• | 1657 |
---|
| 1659 |
---|
• ਕਰਾਉਨ ਕਲੋਨੀ (ਕੰਪਨੀ ਦਾ ਰਾਜ ਖਤਮ) | 22 ਅਪ੍ਰੈਲ 1834 |
---|
• | 1 ਸਤੰਬਰ 2009 |
---|
|
|
• ਕੁੱਲ | 121 km2 (47 sq mi) |
---|
|
• 2008 (ਫਰਵਰੀ) ਜਨਗਣਨਾ | 4,255 |
---|
• ਘਣਤਾ | 35/km2 (90.6/sq mi) |
---|
ਮੁਦਰਾ | ਸੇਂਟ ਹੇਲੇਨਾ ਪਾਉਂਡ (SHP) |
---|
ਸਮਾਂ ਖੇਤਰ | GMT |
---|
ਡਰਾਈਵਿੰਗ ਸਾਈਡ | ਖੱਬੇ ਪਾਸੇ |
---|
ਕਾਲਿੰਗ ਕੋਡ | +290 |
---|
ਆਈਐਸਓ 3166 ਕੋਡ | SH-HL |
---|
ਇੰਟਰਨੈੱਟ ਟੀਐਲਡੀ | .sh |
---|
ਬੰਦ ਕਰੋ