ਸੇਰਗੇਈ ਯੇਸੇਨਿਨ

From Wikipedia, the free encyclopedia

ਸੇਰਗੇਈ ਯੇਸੇਨਿਨ
Remove ads

ਸੇਰਗੇਈ ਅਲੈਗਜ਼ੈਂਡਰੋਵਿਚ ਯੇਸੇਨਿਨ (/jəˈsnɪn/;[1] ਕਈ ਵਾਰ ਹਿੱਜੇ ਏਸੇਨਿਨ; ਰੂਸੀ: Серге́й Алекса́ндрович Есе́нин; IPA: [sʲɪrˈgʲej ɐlʲɪkˈsandrəvʲɪtɕ jɪˈsʲenʲɪn]; 3 ਅਕਤੂਬਰ [ਪੁ.ਤ. 21 ਸਤੰਬਰ ] 1895 – 28 ਦਸੰਬਰ 1925) ਰੂਸੀ ਕਵੀ ਸੀ। ਉਹ 20ਵੀਂ ਸਦੀ ਦੇ ਸਭ ਤੋਂ ਪ੍ਰਸਿੱਧ ਅਤੇ ਲੋਕਪ੍ਰਿਯ ਰੂਸੀ ਕਵੀਆਂ ਵਿੱਚੋਂ ਇੱਕ ਹੈ।[2]

ਵਿਸ਼ੇਸ਼ ਤੱਥ ਸੇਰਗੇਈ ਯੇਸੇਨਿਨ, ਜਨਮ ...
Remove ads

ਜੀਵਨੀ

ਮੁੱਢਲੀ ਜ਼ਿੰਦਗੀ

Thumb
ਕੋਂਸਤਾਂਤੀਨੋਵੋ ਵਿੱਚ ਯੇਸੇਨਿਨ ਦੇ ਜਨਮ ਵਾਲਾ ਘਰ

ਸਰਗੇਈ ਯੇਸੇਨਿਨ ਕੋਂਸਤਾਂਤੀਨੋਵੋ, ਰਿਆਯਾਨ ਗਵਰਨੇਟ, ਰੂਸੀ ਸਾਮਰਾਜ ਦੇ ਇੱਕ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਸਦਾ ਪਿਤਾ ਨੂੰ - ਅਲੈਗਜ਼ੈਂਡਰ ਨਿਕਿਤਿਚ ਯੇਸੇਨਿਨ (1873-1931), ਅਤੇ ਮਾਤਾ ਤਾਤੀਆਨਾ ਫੇਦਰੋਵਨਾ ਤਿਤੋਵ (1875-1955) ਸੀ। ਦੋ ਭੈਣਾਂ ਸਨ: ਕੈਥਰੀਨ (1905-1977), ਅਲੈਗਜ਼ੈਂਡਰਾ (1911-1981)। ਉਸ ਨੇ ਆਪਣਾ ਬਹੁਤਾ ਬਚਪਨ ਆਪਣੇ ਨਾਨਾ, ਨਾਨੀ ਨਾਲ ਬਿਤਾਇਆ ਜਿਨ੍ਹਾਂ ਨੇ ਦਰਅਸਲ ਉਸਨੂੰ ਪਾਲਿਆ। ਉਸ ਨੇ ਨੌ ਸਾਲ ਦੀ ਉਮਰ ਵਿੱਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads