ਸੈਂਜ਼ੋ ਮੇਈਵਾ
From Wikipedia, the free encyclopedia
Remove ads
ਸੇਂਜ਼ੋ ਰਾਬਰਟ ਮੇਈਵਾ (24 ਸਤੰਬਰ 1987 – 26 ਅਕਤੂਬਰ 2014) ਦੱਖਣ ਅਫਰੀਕਾ ਦਾ ਫੁਟਬਾਲ ਖਿਡਾਰੀ ਸੀ, ਜਿਹੜਾ ਪ੍ਰੀਮੀਅਰ ਫੁਟਬਾਲ ਲੀਗ ਵਿੱਚ ਓਰਲੈਂਡੋ ਪਾਇਰੇਟਸ ਟੀਮ ਲਈ[1] ਅਤੇ ਦੱਖਣੀ ਅਫਰੀਕਾ ਦੀ ਕੌਮੀ ਟੀਮ ਲਈ ਗੋਲਕੀਪਰ ਵਜੋਂ ਖੇਡਿਆ।[2]
Remove ads
ਮੌਤ
ਪੁਲਸ ਰਿਪੋਰਟ ਮੁਤਾਬਕ 26 ਅਕਤੂਬਰ 2014 ਨੂੰ ਦੋ ਆਦਮੀ 8:00 ਸਥਾਨਕ ਸਮੇਂ ਤੇ ਵੋਸਲੂਰਸ ਟਾਊਨਸ਼ਿਪ ਦੇ ਇੱਕ ਘਰ ਵਿੱਚ ਦਾਖਲ ਹੋਏ, ਜਦਕਿ ਇੱਕ ਆਦਮੀ ਬਾਹਰ ਇੰਤਜ਼ਾਰ ਕਰਨ ਲੱਗਾ। ਉਨ੍ਹਾਂ ਦੋਨਾਂ ਨੇ ਮੇਈਵਾ ਨਾਲ ਝਗੜਾ ਕੀਤਾ, ਅਤੇ ਗੋਲੀ ਨਾਲ ਸ਼ੂਟ ਕਰਨ ਦੇ ਬਾਅਦ ਤਿੰਨੋਂ ਸ਼ੱਕੀ ਸੀਨ ਤੋਂ ਪੈਦਲ ਭੱਜ ਗਏ। ਮੇਈਵਾ ਨੂੰ ਜੋਹਾਨਸਬਰਗ ਦੇ ਹਸਪਤਾਲ 'ਚ ਪਹੁੰਚਣ ਤੇ ਮ੍ਰਿਤਕ ਐਲਾਨ ਕੇ ਦਿੱਤਾ ਗਿਆ।<.[3][4]
ਹਵਾਲੇ
Wikiwand - on
Seamless Wikipedia browsing. On steroids.
Remove ads