ਸੋਡੀਅਮ ਕਲੋਰਾਈਡ

From Wikipedia, the free encyclopedia

ਸੋਡੀਅਮ ਕਲੋਰਾਈਡ
Remove ads

ਸੋਡੀਅਮ ਕਲੋਰਾਈਡ ਸਧਾਰਨ ਨਮਕ ਦਾ ਰਸਾਇਣਕ ਨਾਮ ਹੈ। ਜਿਸ ਦਾ ਸੂਤਰ NaCl ਹੈ। ਪਾਣੀ ਵਿੱਚ ਸੋਡੀਅਮ ਕਲੋਰਾਈਡ ਦੇ ਸੰਘਣੇ ਘੋਲ ਨੂੰ ਲੂਣਾ ਪਾਣੀ ਜਾਂ ਬਰਾਈਨ ਆਖਿਆ ਜਾਂਦਾ ਹੈ।[2]

ਵਿਸ਼ੇਸ਼ ਤੱਥ ਸੋਡੀਅਮ ਕਲੋਰਾਈਡ, Identifiers ...
Remove ads
Remove ads

ਤਿਆਰੀ

  • ਪ੍ਰਯੋਗਸ਼ਾਲਾ ਵਿੱਚ ਕਿਸੇ ਤੇਜ਼ਾਬ ਨੂੰ ਧਾਤ ਜਾਂ ਧਾਤ ਦੇ ਆਕਸਾਈਡ ਨਾਲ ਪ੍ਰਤੀਕਿਰਿਆ ਕਰਕੇ ਘੁਲਣਸ਼ੀਲ ਨਮਕ ਤਿਆਰ ਕੀਤੇ ਜਾ ਸਕਦਾ ਹੈ।
  • ਅਘੁਲਣਸ਼ੀਲ ਨਮਕ ਬਣਾਉਣ ਵਾਸਤੇ ਦੋ ਘੁਲਣਸ਼ੀਲ ਨਮਕ ਜੋ ਆਪਸ ਵਿੱਚ ਪ੍ਰਤੀਕਾਰ ਕਰਕੇ ਨਮਕ ਦਾ ਕਿਸੇ ਘੋਲ ਵਿੱਚ ਪਰੈਸੀਪੀਟੇਟ ਜਾਂ ਅਘੁਲਣਸ਼ੀਲ ਠੋਸ ਕਿਣਕੇ ਬਣਾਉਂਦੇ ਹਨ। ਇਸ ਘੋਲ ਨੂੰ ਫਿਲਟਰ ਕਰਕੇ ਪਰੈਸੀਪੀਟੇਟ ਨੂੰ ਵੱਖ ਕਰ ਲਿਆ ਜਾਂਦਾ ਹੈ।
  • ਦੋ ਤੱਤਾਂ ਨੂੰ ਮਿਲ ਕੇ ਵੀ ਨਮਕ ਬਣਾਇਆ ਜਾ ਸਕਦਾ ਹੈ।
  • ਸੋਡੀਅਮ ਕਲੋਰਾਈਡ ਨੂੰ ਸਮੁੰਦਰ ਦੇ ਪਾਣੀ ਵਿੱਚ ਵਾਸ਼ਪੀਕਰਨ ਦੀ ਵਿਧੀ ਰਾਹੀ ਕੱਢਿਆ ਜਾਂਦਾ ਹੈ। ਇਹ ਠੋਸ ਰੂਪ ਵਿੱਚ ਖਾਨਾਂ ਵਿੱਚ ਵੀ ਮਿਲਦਾ ਹੈ ਜਿਸ ਨੂੰ ਪਥਰਾਟਾ ਲੂਣ ਜਾਂ ਹੈਲਾਈਟ ਕਿਹਾ ਜਾਂਦਾ ਹੈ।
Remove ads

ਵਰਤੋਂ

  • ਇਸ ਖਾਣਾ ਸਵਾਦੀ ਬਣਾਉਣ ਲਈ ਵਰਤਿਆ ਜਾਂਦਾ ਹੈ।
  • ਇਸ ਦੀ ਵਰਤੋਂ ਖਾਦ ਪਦਾਰਥਾਂ ਨੂੰ ਸੰਭਾਲਣ ਲਈ ਵੀ ਕੀਤੀ ਜਾਂਦੀ ਹੈ।
  • ਇਹ ਜੀਵਾਂ ਵਾਸਤੇ ਅਹਿਮ ਜ਼ਰੂਰੀ ਯੋਗਿਕ ਹੈ।
  • ਰਸਾਇਣਕ ਤੌਰ ਤੇ ਇਹ ਇੱਕ ਮਹੱਤਵਪੂਰਨ ਕੱਚਾ ਮਾਲ ਹੈ। ਇਸ ਦੀ ਵਰਤੋਂ ਲੁਣ ਦਾ ਤਿਜ਼ਾਬਹਾਈਡਰੋਕਲੋਰਿਕ ਤੇਜ਼ਾਬ, ਕਲੋਰੀਨ, ਸੋਡੀਅਮ ਹਾਈਡਰੋਆਕਸਾਈਡ ਜਾਂ ਕਾਸਟਿਕ ਸੋਡਾ, ਸੋਡੀਅਮ ਕਾਰਬੋਨੇਟ ਜਾਂ ਕੱਪੜੇ ਧੋਣ ਦਾ ਸੋਡਾ ਆਦਿ ਬਣਾਏ ਜਾਂਦੇ ਹਨ।
  • ਠੰਡੇ ਦੇਸ਼ਾਂ ਵਿੱਚ ਇਸ ਦਾ ਸੜਕਾਂ 'ਤੇ ਛਿੜਕਾ ਕੀਤਾ ਜਾਂਦਾ ਹੈ ਤਾਂ ਕਿ ਪਾਣੀ ਦਾ ਜਮਾਉ ਦਰਜਾ ਘੱਟ ਜਾਵੇ ਤੇ ਸੜਕਾਂ ਤੇ ਬਰਫ ਨਾ ਜੰਮੇ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads